ਗੁਰੂ ਕਾਸ਼ੀ ਯੂਨੀਵਰਸਿਟੀ ਦੀ  ਨੈਸ਼ਨਲ ਸਕੂਲ ਇਨੋਵੇਸ਼ਨ ਮੈਰਾਥਨ ਲਈ ਨੋਡਲ ਕੇਂਦਰ ਵਜੋਂ ਚੋਣ

ਤਲਵੰਡੀ ਸਾਬੋ,25ਫਰਵਰੀ(ਰੇਸ਼ਮ ਸਿੰਘ ਦਾਦੂ) ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਇਨੋਵੇਸ਼ਨ ਮਿਸ਼ਨ ਤਹਿਤ ਨੀਤੀ ਆਯੋਗ ਦੀ ਸਕੂਲ ਇਨੋਵੇਸ਼ਨ ਮੈਰਾਥਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੋਡਲ ਕੇਂਦਰ ਵੱਲੋਂ ਚੁਣੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆ ਪ੍ਰੋ.ਡਾ.ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ  ਨੇ ਦੱਸਿਆ ਕਿ ਜੀ.ਕੇ.ਯੂ ਵੱਲੋਂ ਖੋਜ ਨੂੰ ਹੁਲਾਰਾ ਦੇਣ ਲਈ ਵਰਸਿਟੀ ਵੱਲੋਂ ਕਈ ਅਕਾਦਮਿਕ ਸੈਮੀਨਰ,ਵਰਕਸ਼ਾਪ ਅਤੇ ਵਿਚਾਰ ਚਰਚਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ਦੇਸ਼ ਵਿਆਪੀ ਪਹਿਲ ਕਦਮੀ ਅਨੁਸਾਰ ਵਰਸਿਟੀ ਨੂੰ ਸਾਰੇ ਭਾਰਤ ਵਿੱਚ ਚੁਣੇ ਗਏ 15 ਨੋਡਲ ਕੇਂਦਰਾਂ ਵਿੱਚੋ ਇੱਕ ਨੋਡਲ ਕੇਂਦਰ ਹੋਣ ਦਾ ਮਾਣ ਹਾਸਿਲ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਸਨਮਾਨ ਹਾਸਿਲ ਕਰਨ ਵਾਲੀ ਜੀ.ਕੇ.ਯੂ ਪੰਜਾਬ ਦੀ ਪਹਿਲੀ ਵਰਸਿਟੀ ਹੈ। ਜਿਸ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਪੋਰਟਲ ਰਾਹੀਂ ਨਵੀਨਤਾਕਾਰੀ ਵਿਚਾਰ ਭੇਜਣ ਦਾ ਮੰਚ ਮੁਹਾਈਆ ਕਰਵਾਇਆ ਹੈ। ਇਸ ਮੌਕੇ ਡਾ.ਅਜੈ ਗੁਪਤਾ ਨਿਰਦੇਸ਼ਕ ਖੋਜ ਤੇ ਵਿਕਾਸ ਸੈੱਲ ਨੇ ਦੱਸਿਆ ਕਿ ਇਸ ਪੋਰਟਲ ਤੇ ਸਟਾਰਟਅੱਪ ਮਾਹਿਰਾਂ ਦੇ ਪੈਨਲ ਨੇ 10000 ਤੋਂ ਵੱਧ ਵਿਚਾਰਾਂ ਦਾ ਮੁਲਾਂਕਣ ਕੀਤਾ ਹੈ। ਇਹਨਾਂ ਵਿੱਚੋਂ 1556 ਵਿਚਾਰਾਂ ਨੂੰ ਈ-ਪੀਚਿੰਗ ਲਈ ਚੁਣਿਆ ਗਿਆ ਹੈ  ਜਿਸ ਤਹਿਤ 400 ਨਵੀਨਤਾਕਾਰੀ ਖੋਜ ਵਿਚਾਰਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਚੋਟੀ ਦੀਆਂ 75 ਟੀਮਾਂ ਨੂੰ ਆਪਣੇ ਉਤਪਾਦਾਂ ਦੇ ਵਿਕਾਸ ਲਈ ਸਲਾਹਕਾਰ ਅਤੇ ਫੰਡ ਉਪਲਬਧ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਜੀ.ਕੇ.ਯੂ ਵਿਖੇ ਆਯੋਜਿਤ ਈ-ਪੀਚਿੰਗ ਇਵੈਂਟ ਵਿੱਚ ਖੋਜਾਰਥੀਆਂ ਵੱਲੋਂ ਪਹਿਲੇ ਪੱਧਰ ਤੇ ਔਰਤਾਂ ਦੀ ਸੁਰੱਖਿਆ,ਫਸਲਾਂ ਦੀ ਸੁਰੱਖਿਆ,ਸਮਾਰਟ ਡਿਵਾਈਸਾਂ (ਡਰੋਨ ਆਦਿ) ਗਲੋਬਲ ਵਾਰਮਿੰਗ, ਨਿੱਜੀ ਸੁਰੱਖਿਆ ਉਪਕਰਨਾਂ ਆਦਿ ਸੰਬੰਧਿਤ ਵਿਸ਼ਿਆ ਤੇ ਖੋਜੀ ਵਿਚਾਰ ਪੇਸ਼ ਕੀਤੇ ਗਏ।

ਬਾਬਾ ਫੂਲ ਪਾਰਕ ਵਿਖੇ “ਮੇਰਾ ਪਿੰਡ ਫੂਲ ਟਾਊਨ” ਸੈਲਫੀ ਪੁਆਇੰਟ ਦਾ ਕੀਤਾ ਉਦਘਾਟਨ 

ਹਾਕਮ ਸਿੰਘ ਮਾਨ ਚੌਗਿਰਦਾ ਸੁੰਦਰੀਕਰਨ ਸੁਸਾਇਟੀ ਦੇ ਬਣੇ ਪ੍ਰਧਾਨ  ਬਠਿੰਡਾ 24 ਫਰਵਰੀ (ਮੱਖਣ ਸਿੰਘ ਬੁੱਟਰ) : ਚੋਗਿੰਰਦਾ ਸੁੰਦਰੀਕਰਨ ਸੁਸਾਇਟੀ ਫੂਲ ਟਾਊਨ ਵੱਲੋਂ ਪਿਛਲੇ ਲੰਮੇ ਸਮੇਂ […]

ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕੰਧ ਪਤ੍ਰਿਕਾ ਆਗ਼ਾਜ਼ ਦਾ 22ਵਾਂ ਅੰਕ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ 

ਤਲਵੰਡੀ ਸਾਬੋ,25ਫਰਵਰੀ(ਰੇਸ਼ਮ ਸਿੰਘ ਦਾਦੂ)ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਵੱਲ ਪ੍ਰੇਰਿਤ ਕਰਨ ਹਿੱਤ ਸਮੇਂ ਸਮੇਂ ਸਿਰ ਵੱਖ ਵੱਖ ਤਰ੍ਹਾਂ ਦੀਆਂ ਰਚਨਾਤਮਕ […]

ਪਿੰਗਲਵਾੜਾ ਸੰਗਰੂਰ ਲਈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਨੇ ਰਸਦਾਂ ਭੇਂਟ ਕੀਤੀਆਂ 

ਸ਼ੇਰਪੁਰ, 25 ਫਰਵਰੀ ( ਹਰਜੀਤ ਸਿੰਘ ਕਾਤਿਲ )-ਪਿੰਗਲਵਾੜਾ ਸੰਸਥਾ ਸੰਗਰੂਰ ਲਈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ […]

ਸਰਬ ਧਰਮ ਸੰਗਮ ਦਫਤਰ ਸ਼ੇਰਪੁਰ ਵੱਲੋਂ ਅੱਖਾਂ ਦਾ ਪੰਜਵਾਂ ਮੁਫ਼ਤ ਚੈੱਕ ਅੱਪ ਕੈੰਪ ਲਵਾਇਆ  

ਸ਼ੇਰਪੁਰ , 25 ਫਰਵਰੀ ( ਹਰਜੀਤ ਸਿੰਘ ਕਾਤਿਲ )– ਪ੍ਰਸਿੱਧ ਸਮਾਜਸੇਵੀ ਪਿਆਰਾ ਸਿੰਘ ਮਾਹਮਦਪੁਰ ਵੱਲੋਂ ਪੰਜਵਾਂ ਅੱਖਾਂ ਦਾ ਮੁਫ਼ਤ ਚੈੱਕ ਅੱਪ ਅਤੇ ਅਪ੍ਰੇਸ਼ਨ ਕੈਂਪ ਸਰਬ […]

ਜਾਫਰ ਅਲੀ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਨਿਯੁਕਤ

ਮਾਲੇਰਕੋਟਲਾ 25 ਫਰਵਰੀ (ਰੋਹਿਤ ਸ਼ਰਮਾ) ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਸਰਗਰਮ ਆਗੂ ਅਤੇ ਮੈਨੋਰਿਟੀ ਵਿੰਗ ਦੇ ਪ੍ਰਧਾਨ ਸ੍ਰੀ ਜਾਫਰ ਅਲੀ ਦਾ ਮਾਲੇਰਕੋਟਲਾ ਮਾਰਕੀਟ ਕਮੇਟੀ ਚੇਅਰਮੈਨ […]

ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਸੰਗਰੂਰ 25ਫਰਵਰੀ (ਜਸਪਾਲ ਸਰਾਓ ) ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਬੈਸਟ ਆਉਟ ਆਫ ਵੇਸਟ ਸੁਸਾਇਟੀ ਵੱਲੋਂ ਕਾਲਜ ਦੀ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈਲ ਦੇ ਸਹਿਯੋਗ […]

ਯਾਦਗਾਰੀ ਹੋ ਨਿਬੜਿਆ ਸ਼ੇਰਪੁਰ ਦਾ ਸੱਤਵਾਂ ਕ੍ਰਿਕਟ ਟੂਰਨਾਮੈਂਟ

ਜਗਰਾਉ ਮੰਡੀ ਦੀ ਟੀਮ ਨੇ ਪਹਿਲਾਂ ਤੇ ਉਚਾਣਾ ਨੇ ਜਿੱਤਿਆਂ ਦੂਜਾ ਇਨਾਮ ਸ਼ੇਰਪੁਰ, 24 ਫਰਵਰੀ ( ਯਾਦਵਿੰਦਰ ਸਿੰਘ ਮਾਹੀ ਸ਼ੇਰਗਿੱਲ ) ਸਹੀਦ ਬਾਬਾ ਦੀਪ ਸਿੰਘ […]

ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਵਿਖੇ ਗਾਇਕ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਅੱਜ – ਕਰਨ ਘੁਮਾਣ

ਸੰਗਰੂਰ 25ਫਰਵਰੀ (ਜਵੰਦਾ) ਸੋਸ਼ਲ ਯੂਥ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਵੱਲੋਂ ਪ੍ਰਧਾਨ ਕਰਨ ਘੁਮਾਣ ਕੈਨੇਡਾ ਦੀ ਸਰਪ੍ਰਸਤੀ ਹੇਠ ਸਵ. ਪ੍ਰਧਾਨ ਗੁਰਮੇਲ ਸਿੰਘ ਦਿੜ੍ਹਬਾ (ਅੰਤਰਰਾਸ਼ਟਰੀ ਕਬੱਡੀ […]

ਅਦਾਕਾਰ ਮਲਕੀਤ ਰੌਣੀ ਵਲੋਂ ਆਪਣੇ ਨਵੇਂ ਗ੍ਰਹਿ ਪ੍ਰਵੇਸ਼ ਦੇ ਸ਼ੁਭ ਮੌਕੇ ਤੇ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ

ਕੈਬਨਿਟ ਮੰਤਰੀ ਖੁਡੀਆਂ, ਕੈਬਨਿਟ ਮੰਤਰੀ ਸੋਂਧ, ਪਫਟਾ ਪ੍ਰਧਾਨ ਨਿਰਮਲ ਰਿਸ਼ੀ ਅਤੇ ਕਰਮਜੀਤ ਅਨਮੋਲ ਆਦਿ ਵੱਡੀ ਗਿਣਤੀ ਵਿੱਚ ਨਾਮੀ ਸਖਸ਼ੀਅਤਾਂ ਨੇ ਭਰੀ ਹਾਜ਼ਰੀ ਚੰਡੀਗੜ੍ਹ 25 ਫਰਵਰੀ […]

ਪੀਐਮ ਸ਼੍ਰੀ ਸਕੂਲ ਪੰਨੀਵਾਲਾ ਮੋਟਾ ਵਿੱਚ ਸਾਲਾਨਾ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ 

ਔਢਾਂ, 23 ਫਰਵਰੀ (ਜਸਪਾਲ ਤੱਗੜ) ਪਹਿਲਾ ਸਾਲਾਨਾ ਸੱਭਿਆਚਾਰਕ ਮੇਲਾ ਅਤੇ ਖੇਡ ਮੁਕਾਬਲਾ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਨੀਵਾਲਾ ਮੋਟਾ ਵਿਖੇ ਆਯੋਜਿਤ ਕੀਤਾ ਗਿਆ। ਜ਼ਿਲ੍ਹਾ […]

ਸ਼ੇਰਪੁਰ ‘ਚ ਗ੍ਰਾਮ ਪੰਚਾਇਤ ਵੱਲੋਂ ਤਿੰਨ ਦਹਾਕੇ ਬਾਅਦ 70 ਦੁਕਾਨਾਂ ਦਾ ਕਿਰਾਇਆ ਵਧਾਇਆ 

1 ਮਾਰਚ ਤੋਂ ਲਾਗੂ ਹੋਵੇਗਾ ਨਵਾਂ ਕਿਰਾਇਆ : ਸਰਪੰਚ ਰਾਜਵਿੰਦਰ ਸਿੰਘ  ਸ਼ੇਰਪੁਰ, 23 ਫਰਵਰੀ ( ਹਰਜੀਤ ਸਿੰਘ ਕਾਤਿਲ )-ਆਮ ਆਦਮੀ ਪਾਰਟੀ ਬਲਾਕ ਸ਼ੇਰਪੁਰ ਦੇ ਪ੍ਰਧਾਨ […]

ਫ਼ਿਲਮੀ ਪੱਤਰਕਾਰ ਜਿੰਦ ਜਵੰਦਾ ਅਤੇ ਅਦਾਕਾਰ ਸੋਨੂੰ ਪ੍ਰਧਾਨ ‘ਵਿਰਸਾ ਪੰਜਾਬ ਪ੍ਰਾਈਡ ਐਵਾਰਡ 2025’ ਨਾਲ ਸਨਮਾਨਿਤ

ਚੰਡੀਗੜ੍ਹ 23 ਫਰਵਰੀ (ਪੱਤਰ ਪ੍ਰੇਰਕ) ਪੰਜਾਬੀ ਸੱਭਿਆਚਾਰ, ਪੰਜਾਬ ਦੀ ਵਿਰਾਸਤ ਅਤੇ ਮਨੋਰੰਜਨ ਇੰਡਸਟਰੀ ਦਾ ‘ਵਿਰਸਾ ਪੰਜਾਬ ਪ੍ਰਾਈਡ ਐਵਾਰਡ 2025′ ਸੋਵੀਅਤ ਕਾਲਜ ਰਾਜਪੁਰਾ ਵਿਖੇ ਹਰਦੀਪ ਫਿਲਮਜ਼ […]

ਪ੍ਰੈਸ ਵੈਲਫੇਅਰ ਕਲੱਬ ਰਜਿਸਟਰਡ ਮੂਣਕ ਦੀ ਨਵੀਂ ਬਾਡੀ ਦੀ ਸਰਬ ਸੰਮਤੀ ਨਾਲ ਚੋਣ ਹੋਈ-ਕਰਮਵੀਰ ਸਿੰਘ ਸੈਣੀ ਸਰਪ੍ਰਸੱਤ

ਮੂਣਕ 23 ਫਰਵਰੀ (ਬਲਦੇਵ ਸਿੰਘ ਸਰਾਓ ) ਬੀਤੇ ਦਿਨ ਪ੍ਰੈਸ ਵੈਲਫੇਅਰ ਕਲੱਬ (ਰਜਿ:)ਮੂਣਕ ਦੀ ਚੋਣ, ਕਲੱਬ ਦੇ ਚੇਅਰਮੈਨ ਸ੍ਰੀ ਸੁਰਿੰਦਰ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ […]

ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੋਨੀ ਮੰਡੇਰ ਨੇ ਮਹਾਸ਼ਾ ਪ੍ਰਤਿੱਗਿਆ ਪਾਲ ਤੋਂ ਲਿਆ ਆਸ਼ੀਰਵਾਦ

ਧੂਰੀ 23 ਫਰਵਰੀ ( ਵਿਕਾਸ ਵਰਮਾ  ) ਆੜਤੀਆਂ ਐਸੋਸੀਏਸ਼ਨ ਰਜਿ ਧੂਰੀ ਦੇ ਪ੍ਰਧਾਨ ਬਣੇ ਜਤਿੰ veeਦਰ ਸਿੰਘ ਸੋਨੀ ਮੰਡੇਰ ਨੇ ਅੱਜ ਧੂਰੀ ਹਲਕੇ ਦੇ ਉੱਘੇ […]

ਧੂਰੀ ਹਲਕੇ ਦੀਆਂ 7 ਗ੍ਰਾਂਮ ਪੰਚਾਇਤਾਂ ਨੇ ਬੈਂਕ ਪਿੰਡ ਲੱਡੇ ਵਿਖੇ ਸਿਫਟ ਕਰਨ ਲਈ ਮਤੇ ਪਾਏ 

 ਹਲਕੇ ਦੇ 7 ਪਿੰਡਾਂ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬੈਂਕ ਪਿੰਡ ਲੱਡੇ ਵਿਖੇ ਸਿਫਟ ਕੀਤੀ ਜਾਵੇ :  ਸਰਪੰਚ ਮਿੱਠੂ ਲੱਡਾ        […]

ਮਾਤਾ ਗੁਜਰੀ ਨਰਸਿੰਗ ਕਾਲਜ ਬੱਬਨਪੁਰ ਧੂਰੀ ਵਿਖੇ ਵਿਦਿਆਰਥੀਆਂ ਵੱਲੋਂ ਪੋਸਟਿਕ ਆਹਾਰ ਬਣਾਇਆ ਗਿਆ 

ਧੂਰੀ 23 ਫਰਵਰੀ (  ਵਿਕਾਸ ਵਰਮਾ ) ਮਾਤਾ ਗੁਜਰੀ ਨਰਸਿੰਗ ਕਾਲਜ ਬੱਬਨਪੁਰ, ਧੂਰੀ ਵਿਖੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਜੀ ਦੀ ਅਗਵਾਈ ਵਿੱਚ ਬੱਚਿਆਂ […]

ਸ਼੍ਰੀਮਤੀ ਨਿਰਮਲ ਨੇ ‘ਬੈਸਟ ਆਉਟ ਆਫ਼ ਵੇਸਟ’ ਵਿਸ਼ੇ ਤੇ ਵਰਕਸਾਪ ਲਗਾਈ

ਸੰਗਰੂਰ, 23 ਫਰਵਰੀ  (ਜਸਪਾਲ ਸਰਾਓ)ਪੰਜਾਬ ਸਰਕਾਰ ਤੋਂ ਪ੍ਰਾਪਤ ਕਿੱਤਾ ਸਿਖਲਾਈ ਅਤੇ ਹੁਨਰ ਅਨੁਕੂਲਨ ਪ੍ਰੋਗਰਾਮ ਸਕੀਮ ਅਧੀਨ ਪ੍ਰਿੰਸੀਪਲ ਪ੍ਰੋ. ਰਚਨਾ ਭਾਰਦਵਾਜ ਜੀ ਦੀ ਅਗਵਾਈ ਹੇਠ ਬਾਬਾ […]

ਸਿਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਗੁਰਮੀਤ ਗਿਆਨ ਦੇ ਇਮਤਿਹਾਨਾ ਵਿਚ ਉੱਚੇ ਸਥਾਨ ਹਾਸਿਲ

ਭਿੱਖੀਵਿੰਡ 23 ਫਰਵਰੀ ( ਅਰਸ਼ ਉਧੋਕੇ ) ਸਿਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਗੁਰਮੀਤ ਗਿਆਨ ਦੇ ਇਮਤਿਹਾਨਾ ਵਿਚ ਆਈ ਟੀ ਕਾਲਜ ਦੀਆਂ ਵਿਦਿਆਰਥਣਾਂ ਨੇ ਉੱਚੇ ਸਥਾਨ ਹਾਸਿਲ […]

5 ਮਾਰਚ ਤੋਂ ਚੰਡੀਗੜ ਵਿਖੇ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਲਾਇਆ ਜਾਵੇਗਾ ਪੱਕਾ ਮੋਰਚਾ: ਰਿੰਕੂ ਮੂਣਕ

ਮੂਨਕ 23 ਫਰਵਰੀ (ਬਲਦੇਵ ਸਿੰਘ ਸਰਾਓ ਸੁਰਜਣਭੈਣੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੀ ਮੀਟਿੰਗ ਅੱਜ ਬਲਾਕ ਜਨਰਲ ਸਕੱਤਰ ਰਿੰਕੂ ਮੂਣਕ ਦੀ ਅਗਵਾਈ ਹੇਠ […]