ਸ਼ੇਰਪੁਰ, 6 ਮਾਰਚ ( ਹਰਜੀਤ ਸਿੰਘ ਕਾਤਿਲ) – ਆਦਰਸ਼ ਸਰਵ ਹਿੱਤਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰਪੁਰ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਨਗਰ ਪੰਚਾਇਤ ,ਐਸਐਮਸੀ ਕਮੇਟੀ […]
Category: Education
ਹਲਕਾ ਖਡੂਰ ਸਾਹਿਬ ਤੋਂ ਐਮਐਲਏ ਸੀ੍ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਵਿਸ਼ੇਸ਼ ਉਪਰਾਲਾ
ਅਭਿਮਨਿਊ ਆਈ. ਏ. ਐੱਸ. ਇੰਸਟੀਚਿਊਟ ਦ੍ ਖਾਸ ਸਹਿਯੋਗ ਨਾਲ ਪੀਸੀਐਸ ਦੀ ਪੜ੍ਹਾਈ ਕਰਵਾਈ ਜਾਵੇਗੀ ਬਿਲਕੁਲ ਮੁਫਤ ਤਰਨ ਤਾਰਨ, 06 ਮਾਰਚ […]
IGNOU is providing higher education in every corner of the country-Dr. Amit Kansal
IGNOU’s Higher Education Center-2299 in Nirman Campus providing opportunities to study along with job Sunam udham Singh Wala 6 March (Rajinder Kumar Shah)After participating as […]
ਇੰਟਰਨੈਸ਼ਨਲ ਓਲੰਪੀਅਡ ਵਿੱਚ ਗਲੋਬਲ ਡਿਸਕਵਰੀ ਸਕੂਲ ਦੇ ਇਸ਼ਾਨ ਮੰਗਲਾ ਅਤੇ ਚੈਰਿਕਾ ਦਾ ਸ਼ਲਾਘਾਯੋਗ ਪ੍ਰਦਰਸ਼ਨ
ਬਠਿੰਡਾ 6 ਮਾਰਚ (ਮੱਖਣ ਸਿੰਘ ਬੁੱਟਰ) : ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਦੇ ਪਹਿਲੇ ਪੜਾਅ ਦੇ ਵੱਖ-ਵੱਖ ਵਿਸ਼ਿਆਂ ਦੀ […]
Then why have women not yet got the status they deserve?
Dhuri :Vikash Varma Just think what is society without women? Is there any existence of a family, society or country without women? According to her, […]
ਗੁਰੂ ਕਾਸ਼ੀ ਯੂਨੀਵਰਸਿਟੀ ਦੀ ਨੈਸ਼ਨਲ ਸਕੂਲ ਇਨੋਵੇਸ਼ਨ ਮੈਰਾਥਨ ਲਈ ਨੋਡਲ ਕੇਂਦਰ ਵਜੋਂ ਚੋਣ
ਤਲਵੰਡੀ ਸਾਬੋ,25ਫਰਵਰੀ(ਰੇਸ਼ਮ ਸਿੰਘ ਦਾਦੂ) ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਇਨੋਵੇਸ਼ਨ ਮਿਸ਼ਨ ਤਹਿਤ ਨੀਤੀ ਆਯੋਗ ਦੀ ਸਕੂਲ ਇਨੋਵੇਸ਼ਨ ਮੈਰਾਥਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੋਡਲ ਕੇਂਦਰ ਵੱਲੋਂ ਚੁਣੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆ ਪ੍ਰੋ.ਡਾ.ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਦੱਸਿਆ ਕਿ ਜੀ.ਕੇ.ਯੂ ਵੱਲੋਂ ਖੋਜ ਨੂੰ ਹੁਲਾਰਾ ਦੇਣ ਲਈ ਵਰਸਿਟੀ ਵੱਲੋਂ ਕਈ ਅਕਾਦਮਿਕ ਸੈਮੀਨਰ,ਵਰਕਸ਼ਾਪ ਅਤੇ ਵਿਚਾਰ ਚਰਚਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ਦੇਸ਼ ਵਿਆਪੀ ਪਹਿਲ ਕਦਮੀ ਅਨੁਸਾਰ ਵਰਸਿਟੀ ਨੂੰ ਸਾਰੇ ਭਾਰਤ ਵਿੱਚ ਚੁਣੇ ਗਏ 15 ਨੋਡਲ ਕੇਂਦਰਾਂ ਵਿੱਚੋ ਇੱਕ ਨੋਡਲ ਕੇਂਦਰ ਹੋਣ ਦਾ ਮਾਣ ਹਾਸਿਲ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਸਨਮਾਨ ਹਾਸਿਲ ਕਰਨ ਵਾਲੀ ਜੀ.ਕੇ.ਯੂ ਪੰਜਾਬ ਦੀ ਪਹਿਲੀ ਵਰਸਿਟੀ ਹੈ। ਜਿਸ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਪੋਰਟਲ ਰਾਹੀਂ ਨਵੀਨਤਾਕਾਰੀ ਵਿਚਾਰ ਭੇਜਣ ਦਾ ਮੰਚ ਮੁਹਾਈਆ ਕਰਵਾਇਆ ਹੈ। ਇਸ ਮੌਕੇ ਡਾ.ਅਜੈ ਗੁਪਤਾ ਨਿਰਦੇਸ਼ਕ ਖੋਜ ਤੇ ਵਿਕਾਸ ਸੈੱਲ ਨੇ ਦੱਸਿਆ ਕਿ ਇਸ ਪੋਰਟਲ ਤੇ ਸਟਾਰਟਅੱਪ ਮਾਹਿਰਾਂ ਦੇ ਪੈਨਲ ਨੇ 10000 ਤੋਂ ਵੱਧ ਵਿਚਾਰਾਂ ਦਾ ਮੁਲਾਂਕਣ ਕੀਤਾ ਹੈ। ਇਹਨਾਂ ਵਿੱਚੋਂ 1556 ਵਿਚਾਰਾਂ ਨੂੰ ਈ-ਪੀਚਿੰਗ ਲਈ ਚੁਣਿਆ ਗਿਆ ਹੈ ਜਿਸ ਤਹਿਤ 400 ਨਵੀਨਤਾਕਾਰੀ ਖੋਜ ਵਿਚਾਰਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਚੋਟੀ ਦੀਆਂ 75 ਟੀਮਾਂ ਨੂੰ ਆਪਣੇ ਉਤਪਾਦਾਂ ਦੇ ਵਿਕਾਸ ਲਈ ਸਲਾਹਕਾਰ ਅਤੇ ਫੰਡ ਉਪਲਬਧ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਜੀ.ਕੇ.ਯੂ ਵਿਖੇ ਆਯੋਜਿਤ ਈ-ਪੀਚਿੰਗ ਇਵੈਂਟ ਵਿੱਚ ਖੋਜਾਰਥੀਆਂ ਵੱਲੋਂ ਪਹਿਲੇ ਪੱਧਰ ਤੇ ਔਰਤਾਂ ਦੀ ਸੁਰੱਖਿਆ,ਫਸਲਾਂ ਦੀ ਸੁਰੱਖਿਆ,ਸਮਾਰਟ ਡਿਵਾਈਸਾਂ (ਡਰੋਨ ਆਦਿ) ਗਲੋਬਲ ਵਾਰਮਿੰਗ, ਨਿੱਜੀ ਸੁਰੱਖਿਆ ਉਪਕਰਨਾਂ ਆਦਿ ਸੰਬੰਧਿਤ ਵਿਸ਼ਿਆ ਤੇ ਖੋਜੀ ਵਿਚਾਰ ਪੇਸ਼ ਕੀਤੇ ਗਏ।
ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕੰਧ ਪਤ੍ਰਿਕਾ ਆਗ਼ਾਜ਼ ਦਾ 22ਵਾਂ ਅੰਕ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ
ਤਲਵੰਡੀ ਸਾਬੋ,25ਫਰਵਰੀ(ਰੇਸ਼ਮ ਸਿੰਘ ਦਾਦੂ)ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਵੱਲ ਪ੍ਰੇਰਿਤ ਕਰਨ ਹਿੱਤ ਸਮੇਂ ਸਮੇਂ ਸਿਰ ਵੱਖ ਵੱਖ ਤਰ੍ਹਾਂ ਦੀਆਂ ਰਚਨਾਤਮਕ […]
ਫ਼ਿਲਮੀ ਪੱਤਰਕਾਰ ਜਿੰਦ ਜਵੰਦਾ ਅਤੇ ਅਦਾਕਾਰ ਸੋਨੂੰ ਪ੍ਰਧਾਨ ‘ਵਿਰਸਾ ਪੰਜਾਬ ਪ੍ਰਾਈਡ ਐਵਾਰਡ 2025’ ਨਾਲ ਸਨਮਾਨਿਤ
ਚੰਡੀਗੜ੍ਹ 23 ਫਰਵਰੀ (ਪੱਤਰ ਪ੍ਰੇਰਕ) ਪੰਜਾਬੀ ਸੱਭਿਆਚਾਰ, ਪੰਜਾਬ ਦੀ ਵਿਰਾਸਤ ਅਤੇ ਮਨੋਰੰਜਨ ਇੰਡਸਟਰੀ ਦਾ ‘ਵਿਰਸਾ ਪੰਜਾਬ ਪ੍ਰਾਈਡ ਐਵਾਰਡ 2025′ ਸੋਵੀਅਤ ਕਾਲਜ ਰਾਜਪੁਰਾ ਵਿਖੇ ਹਰਦੀਪ ਫਿਲਮਜ਼ […]
ਸ਼ਾਰਟ ਟਰਮ ਕੋਰਸਾਂ ‘ਚ ਬਣਾਓ ਸੁਨਹਿਰੀ ਭਵਿੱਖ :ਵਿਜੈ ਗਰਗ
ਅੱਜ ਦੇ ਦੌਰ ‘ਚ ਨੌਕਰੀ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਮੁਕਾਬਲਾ ਹੋ ਗਿਆ ਹੈ। ਹਰ ਵਿਦਿਆਰਥੀ ਇਹ ਜ਼ਰੂਰ ਸੋਚਦਾ ਹੈ ਕਿ ਉਹ ਅਜਿਹਾ ਕਿਹੜਾ ਕੋਰਸ […]
ਸਾਹਿਤਿਕ ਸਮਾਗਮ ਦੌਰਾਨ “ਗੁਰਵਿੰਦਰ ਸਿੰਘ ਸਿੱਧੂ ‘ਤੇ ਮਨਜੀਤ ਸਿੰਘ ਘੜੈਲੀ” ਵਿਦਿਆਰਥੀਆਂ ਦੇ ਰੂਬਰੂ
ਸਰਕਾਰੀ ਸਕੂਲ ਰਾਮਪੁਰਾ ਪਿੰਡ ਵਿਖੇ ਅੰਤਰਰਾਸ਼ਟਰੀ “ਮਾਂ ਬੋਲੀ ਦਿਵਸ” ਮਨਾਇਆ ਬਠਿੰਡਾ 20 ਫ਼ਰਵਰੀ (ਮੱਖਣ ਸਿੰਘ ਬੁੱਟਰ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਮਪੁਰਾ ਪਿੰਡ ਸਕੂਲ […]