ਸੰਗਰੂਰ 27 ਫਰਵਰੀ (ਜਸਪਾਲ ਸਰਾਓ) ਹਰ ਸਾਲ ਦੀ ਤਰਾਂ ਇਸ ਵਾਰ ਵੀ ਪ੍ਰਾਚੀਨ ਮੰਦਿਰ ਮਾਤਾ ਸੀਤਲਾ ਦੇਵੀ ਸੇਰ ਸਿੰਘ ਪੁਰਾ (ਨਾਈਵਾਲਾ)ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ […]
Author: Balwinder Singh Dhaliwal
ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ਆਯੋਜਿਤ ਬੈਸਟ ਆਉਟ ਆਫ ਵੇਸਟ ਵਿਸ਼ੇ ਤੇ ਦੋ-ਰੋਜ਼ਾ ਵਰਕਸ਼ਾਪ ਸਮਾਪਤ
ਸੰਗਰੂਰ,27 ਫਰਵਰੀ (ਜਸਪਾਲ ਸਰਾਓ) ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿਖੇ ‘ਬੈਸਟ ਆਉਟ ਆਫ ਵੇਸਟ’ ਸੁਸਾਇਟੀ ਵੱਲੋਂ ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਪੰਜਾਬ ਸਰਕਾਰ […]
ਸੰਗਰੂਰ ਪੁਲਿਸ ਨੇ ਸਤੌਜ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ 6 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ: ਪਲਵਿੰਦਰ ਸਿੰਘ ਚੀਮਾ
“ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਪਲਵਿੰਦਰ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ* ਸੰਗਰੂਰ, 27 ਫਰਵਰੀ: (ਜਸਪਾਲ ਸਰਾਓ) ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ ਹੇਠ […]
ਭਗਤਾਂ ਵਾਲੇ ਡੰਪ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵਫਦ ਸ਼੍ਰੋਮਣੀ ਕਮੇਟੀ ਨੂੰ ਮਿਲਿਆ
ਅੰਮ੍ਰਿਤਸਰ :ਪਿਛਲੇ ਦਿਨਾਂ ਵਿੱਚ ਮੀਹ ਪੈਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਗਤਾਂ ਵਾਲੇ ਡੰਪ ਦਾ ਦੌਰਾ ਕੀਤਾ ਗਿਆ ਸੀ ਉਹਨਾਂ ਵੱਲੋਂ ਉੱਥੇ ਦੇਖਿਆ ਗਿਆ […]
ਸਰਪੰਚ ਰਾਜਵਿੰਦਰ ਸਿੰਘ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਨਿਯੁਕਤ
ਸ਼ੇਰਪੁਰ, 25 ਫਰਵਰੀ (ਹਰਜੀਤ ਸਿੰਘ ਕਾਤਿਲ ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦਾ ਐਲਾਨ […]
Breaking News ਸ਼ੇਰਪੁਰ ਨੇੜੇ ਵੱਖ -ਵੱਖ ਸੜਕ ਹਾਦਸਿਆਂ ‘ਚ ਦੋ ਨੌਜਵਾਨਾਂ ਦੀ ਮੌਤ, ਇਲਾਕੇ ਵਿੱਚ ਸੋਗ ਦੀ ਲਹਿਰ
ਸ਼ੇਰਪੁਰ 25 ਫਰਵਰੀ (ਹਰਜੀਤ ਸਿੰਘ ਕਾਤਿਲ,ਬੀ ਐਸ ਧਾਲੀਵਾਲ ) – ਬੀਤੇ ਦਿਨੀ ਫਤਿਹਗੜ੍ਹ ਪੰਜਗਰਾਈਆਂ ਤੋਂ ਬਦੇਸ਼ਾਂ ਸੜਕ ਅਤੇ ਪਿੰਡ ਟਿੱਬਾ ਤੋਂ ਬੜੀ ਸੜਕ ਤੇ ਹੋਏ […]
ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਮਾਜ ਸੇਵੀ ਭਾਈ ਗੁਰਭੇਜ ਸਿੰਘ ਨੂੰ ਮਨੇਜਰ ਹਰਦਿਆਲ ਸਿੰਘ ਮੀਤ ਸਕੱਤਰ ਹਰਜੀਤ ਸਿੰਘ ਵੱਲੋਂ ਕੀਤਾ ਗਿਆ ਸਨਮਾਨਿਤ
ਸਮਾਜਸੇਵੀ ਭਾਈ ਗੁਰਭੇਜ ਸਿੱਘ ਪਿਛੇ 8 ਸਾਲਾਂ ਤੋਂ ਨਿਸ਼ਕਾਮ ਸੇਵਾ ਨਿਭਾਉਂਦੇ ਆ ਰਹੇ ਹਨ ਭਿੱਖੀਵਿੰਡ 25 ਫਰਵਰੀ ( ਅਰਸ਼ ਉਧੋਕੇ ) ਧੰਨ ਧੰਨ ਬ੍ਰਹਮਗਿਆਨੀ ਬਾਬਾ […]
ਗਾਇਕ ਅਰੁਣ ਖਰੇਰਾ ਨੇ ਸ਼ਿਵਰਾਤਰੀ ਸਪੈਸ਼ਲ ਵੀਡੀਓ ਟਰੈਕ ਮੇਰੇ ਭੋਲੇਨਾਥ ਭੰਡਾਰੀ ਰਿਲੀਜ ਕੀਤਾ ਗਿਆ
ਸੁਨਾਮ ਊਧਮ ਸਿੰਘ ਵਾਲਾ (ਰਾਜਿੰਦਰ ਕੁਮਾਰ ਸਾਹ) ਗਾਇਕ ਅਰੁਣ ਖਰੇਰਾ ਨੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਮਹਾ ਸ਼ਿਵਰਾਤਰੀ ਸਪੈਸ਼ਲ ਵੀਡੀਓ ਟਰੈਕ ਮੇਰੇ ਭੋਲੇਨਾਥ ਭੰਡਾਰੀ ਰਿਲੀਜ ਕੀਤਾ […]
ਵਿਦੇਸ਼ ਰਹਿ ਰਹੀ ਮਹਿਕਮਾਨ ਕੌਰ ਮਾਨ ਦੀ ਖੁਸ਼ੀ ਵਿੱਚ ਸੁਕਰਾਨੇ ਵਜੋਂ ਸ੍ਰੀ ਅਕਾਲ ਪਾਠ ਸਾਹਿਬ ਜੀ ਦੇ ਪਾਠ ਕਰਵਾਏ
ਮਾਨਸਾ,25 ਫ਼ਰਵਰੀ ( ਬਿਕਰਮ ਵਿੱਕੀ):- ਜਿਲ੍ਹੇ ਦੇ ਪਿੰਡ ਖਿੱਲਣ ਵਿਖੇ ਮਹਿਕਮਾਨ ਕੌਰ ਮਾਨ ਪੁੱਤਰੀ ਜਗਮਾਨ ਸਿੰਘ ਮਾਨ ਪੋਤਰੀ ਗੁਰਜੰਟ ਸਿੰਘ ਸਾਬਕਾ ਸਰਪੰਚ ਦੀ ਵਿਦੇਸ਼ ਜਾਣ […]
ਸੀ ਐਚ ਸੀ ਮਹਿਲ ਕਲਾਂ ਵਿਖੇ ਸਿਵਲ ਸਰਜਨ ਡਾ. ਬਲਦੇਵ ਸਿੰਘ ਵੱਲੋਂ ਪੇਂਡੂ ਸਿਹਤ, ਸਫਾਈ ਤੇ ਖੁਰਾਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਗੈਰ-ਸੰਚਾਰੀ ਬਿਮਾਰੀਆਂ ਦੀ ਵਿਸ਼ੇਸ਼ ਸਕਰੀਨਿੰਗ ਮੁਹਿੰਮ ਵਿੱਚ ਸਹਿਯੋਗ ਦੀ ਮੰਗ ਮਹਿਲ ਕਲਾਂ, 25 ਜਨਵਰੀ (ਡਾ. ਮਿੱਠੂ ਮੁਹੰਮਦ) – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. […]
ਸੀਨੀਅਰ ਆਪ ਆਗੂ ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਮਾਰਕੀਟ ਕਮੇਟੀ ਚੇਅਰਮੈਨ ਬਨਣ ਤੇ ਆੜਤੀ ਰਸਾਲ ਸਿੰਘ ਮੱਖੀ ਕਲਾਂ ਨੇ ਕੀਤਾ ਸਨਮਾਨਿਤ
ਕੰਬੋਕੇ ਤੇ ਧਵਨ ਨੂੰ ਚੇਅਰਮੈਨ ਬਨਾਉਣ ਤੇ ਕੀਤਾ ਐਮ ਐਲ ਏ ਧੁੰਨ ਆਦਿ ਪਾਰਟੀ ਦਾ ਧੰਨਵਾਦ ਦਿਆਲਪੁਰਾ/25ਫਰਵਰੀ/ ਮਰਗਿੰਦਪੁਰਾ/ ਹਲਕਾ ਖੇਮਕਰਨ ਤੋਂ ਸੀਨੀਅਰ ਆਪ ਆਗੂ ਆੜਤੀ […]
ਹਲਕਾ ਵਿਧਾਇਕ ਕੁਲਜੀਤ ਰੰਧਾਵਾ ਪੂਰੀ ਤਨਦੇਹੀ ਨਾਲ ਕਰ ਰਹੇ ਨੇ ਲੋਕਾਂ ਦੀ ਸੇਵਾ: ਪਰਮਜੀਤ ਰੰਮੀ
ਡੇਰਾਬੱਸੀ,25 ਫਰਵਰੀ (ਸੰਜੀਵ ਸਿੰਘ ਸੈਣੀ,) ਆਮ ਆਦਮੀ ਪਾਰਟੀ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਲਕੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ […]
ਕਿਸਾਨਾਂ ਨੂੰ ਦੇਸੀ ਕਪਾਹ ਦੀ ਫਸਲ ਦਾ ਰਕਬਾ ਵਧਾਉਣ ਲਈ ਜਾਗਰੂਕ ਕਰੋ- ਡਾ. ਰਾਮਪ੍ਰਤਾਪ ਸਿਹਾਗ
ਸਿਰਸਾ, 25 ਫਰਵਰੀ (ਰੇਸ਼ਮ ਸਿੰਘ ਦਾਦੂ)– ਕਪਾਹ ਦੇ ਵੱਧ ਉਤਪਾਦਨ ਨੂੰ ਪ੍ਰਾਪਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਇੱਕ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੀ […]
ਰਾਮਪੁਰਾ ਮੰਡੀ ਸਕੂਲ ਵਿਖੇ “ਮੁੱਢਲੀ ਸਹਾਇਤਾ” ਸਬੰਧੀ ਸਿਖਲਾਈ ਕੈਂਪ ਲਗਾਇਆ
ਵਿਸ਼ਾ ਮਾਹਿਰ ਨਰੇਸ਼ ਪਠਾਣੀਆਂ ਵੱਲੋਂ ਕਰਵਾਈ ਗਈ ਡੈਮੋ। ਬਠਿੰਡਾ 25 ਫ਼ਰਵਰੀ (ਮੱਖਣ ਸਿੰਘ ਬੁੱਟਰ) : ਪੀ ਐੱਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਮੰਡੀ […]
ਗੁਰੂ ਕਾਸ਼ੀ ਯੂਨੀਵਰਸਿਟੀ ਦੀ ਨੈਸ਼ਨਲ ਸਕੂਲ ਇਨੋਵੇਸ਼ਨ ਮੈਰਾਥਨ ਲਈ ਨੋਡਲ ਕੇਂਦਰ ਵਜੋਂ ਚੋਣ
ਤਲਵੰਡੀ ਸਾਬੋ,25ਫਰਵਰੀ(ਰੇਸ਼ਮ ਸਿੰਘ ਦਾਦੂ) ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਇਨੋਵੇਸ਼ਨ ਮਿਸ਼ਨ ਤਹਿਤ ਨੀਤੀ ਆਯੋਗ ਦੀ ਸਕੂਲ ਇਨੋਵੇਸ਼ਨ ਮੈਰਾਥਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੋਡਲ ਕੇਂਦਰ ਵੱਲੋਂ ਚੁਣੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆ ਪ੍ਰੋ.ਡਾ.ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਨੇ ਦੱਸਿਆ ਕਿ ਜੀ.ਕੇ.ਯੂ ਵੱਲੋਂ ਖੋਜ ਨੂੰ ਹੁਲਾਰਾ ਦੇਣ ਲਈ ਵਰਸਿਟੀ ਵੱਲੋਂ ਕਈ ਅਕਾਦਮਿਕ ਸੈਮੀਨਰ,ਵਰਕਸ਼ਾਪ ਅਤੇ ਵਿਚਾਰ ਚਰਚਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ਦੇਸ਼ ਵਿਆਪੀ ਪਹਿਲ ਕਦਮੀ ਅਨੁਸਾਰ ਵਰਸਿਟੀ ਨੂੰ ਸਾਰੇ ਭਾਰਤ ਵਿੱਚ ਚੁਣੇ ਗਏ 15 ਨੋਡਲ ਕੇਂਦਰਾਂ ਵਿੱਚੋ ਇੱਕ ਨੋਡਲ ਕੇਂਦਰ ਹੋਣ ਦਾ ਮਾਣ ਹਾਸਿਲ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਸਨਮਾਨ ਹਾਸਿਲ ਕਰਨ ਵਾਲੀ ਜੀ.ਕੇ.ਯੂ ਪੰਜਾਬ ਦੀ ਪਹਿਲੀ ਵਰਸਿਟੀ ਹੈ। ਜਿਸ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਆਪਣੇ ਪੋਰਟਲ ਰਾਹੀਂ ਨਵੀਨਤਾਕਾਰੀ ਵਿਚਾਰ ਭੇਜਣ ਦਾ ਮੰਚ ਮੁਹਾਈਆ ਕਰਵਾਇਆ ਹੈ। ਇਸ ਮੌਕੇ ਡਾ.ਅਜੈ ਗੁਪਤਾ ਨਿਰਦੇਸ਼ਕ ਖੋਜ ਤੇ ਵਿਕਾਸ ਸੈੱਲ ਨੇ ਦੱਸਿਆ ਕਿ ਇਸ ਪੋਰਟਲ ਤੇ ਸਟਾਰਟਅੱਪ ਮਾਹਿਰਾਂ ਦੇ ਪੈਨਲ ਨੇ 10000 ਤੋਂ ਵੱਧ ਵਿਚਾਰਾਂ ਦਾ ਮੁਲਾਂਕਣ ਕੀਤਾ ਹੈ। ਇਹਨਾਂ ਵਿੱਚੋਂ 1556 ਵਿਚਾਰਾਂ ਨੂੰ ਈ-ਪੀਚਿੰਗ ਲਈ ਚੁਣਿਆ ਗਿਆ ਹੈ ਜਿਸ ਤਹਿਤ 400 ਨਵੀਨਤਾਕਾਰੀ ਖੋਜ ਵਿਚਾਰਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਚੋਟੀ ਦੀਆਂ 75 ਟੀਮਾਂ ਨੂੰ ਆਪਣੇ ਉਤਪਾਦਾਂ ਦੇ ਵਿਕਾਸ ਲਈ ਸਲਾਹਕਾਰ ਅਤੇ ਫੰਡ ਉਪਲਬਧ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਜੀ.ਕੇ.ਯੂ ਵਿਖੇ ਆਯੋਜਿਤ ਈ-ਪੀਚਿੰਗ ਇਵੈਂਟ ਵਿੱਚ ਖੋਜਾਰਥੀਆਂ ਵੱਲੋਂ ਪਹਿਲੇ ਪੱਧਰ ਤੇ ਔਰਤਾਂ ਦੀ ਸੁਰੱਖਿਆ,ਫਸਲਾਂ ਦੀ ਸੁਰੱਖਿਆ,ਸਮਾਰਟ ਡਿਵਾਈਸਾਂ (ਡਰੋਨ ਆਦਿ) ਗਲੋਬਲ ਵਾਰਮਿੰਗ, ਨਿੱਜੀ ਸੁਰੱਖਿਆ ਉਪਕਰਨਾਂ ਆਦਿ ਸੰਬੰਧਿਤ ਵਿਸ਼ਿਆ ਤੇ ਖੋਜੀ ਵਿਚਾਰ ਪੇਸ਼ ਕੀਤੇ ਗਏ।
ਬਾਬਾ ਫੂਲ ਪਾਰਕ ਵਿਖੇ “ਮੇਰਾ ਪਿੰਡ ਫੂਲ ਟਾਊਨ” ਸੈਲਫੀ ਪੁਆਇੰਟ ਦਾ ਕੀਤਾ ਉਦਘਾਟਨ
ਹਾਕਮ ਸਿੰਘ ਮਾਨ ਚੌਗਿਰਦਾ ਸੁੰਦਰੀਕਰਨ ਸੁਸਾਇਟੀ ਦੇ ਬਣੇ ਪ੍ਰਧਾਨ ਬਠਿੰਡਾ 24 ਫਰਵਰੀ (ਮੱਖਣ ਸਿੰਘ ਬੁੱਟਰ) : ਚੋਗਿੰਰਦਾ ਸੁੰਦਰੀਕਰਨ ਸੁਸਾਇਟੀ ਫੂਲ ਟਾਊਨ ਵੱਲੋਂ ਪਿਛਲੇ ਲੰਮੇ ਸਮੇਂ […]
ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕੰਧ ਪਤ੍ਰਿਕਾ ਆਗ਼ਾਜ਼ ਦਾ 22ਵਾਂ ਅੰਕ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ
ਤਲਵੰਡੀ ਸਾਬੋ,25ਫਰਵਰੀ(ਰੇਸ਼ਮ ਸਿੰਘ ਦਾਦੂ)ਅਕਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਵੱਲ ਪ੍ਰੇਰਿਤ ਕਰਨ ਹਿੱਤ ਸਮੇਂ ਸਮੇਂ ਸਿਰ ਵੱਖ ਵੱਖ ਤਰ੍ਹਾਂ ਦੀਆਂ ਰਚਨਾਤਮਕ […]
ਪਿੰਗਲਵਾੜਾ ਸੰਗਰੂਰ ਲਈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਨੇ ਰਸਦਾਂ ਭੇਂਟ ਕੀਤੀਆਂ
ਸ਼ੇਰਪੁਰ, 25 ਫਰਵਰੀ ( ਹਰਜੀਤ ਸਿੰਘ ਕਾਤਿਲ )-ਪਿੰਗਲਵਾੜਾ ਸੰਸਥਾ ਸੰਗਰੂਰ ਲਈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ੇਰਪੁਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ […]
ਸਰਬ ਧਰਮ ਸੰਗਮ ਦਫਤਰ ਸ਼ੇਰਪੁਰ ਵੱਲੋਂ ਅੱਖਾਂ ਦਾ ਪੰਜਵਾਂ ਮੁਫ਼ਤ ਚੈੱਕ ਅੱਪ ਕੈੰਪ ਲਵਾਇਆ
ਸ਼ੇਰਪੁਰ , 25 ਫਰਵਰੀ ( ਹਰਜੀਤ ਸਿੰਘ ਕਾਤਿਲ )– ਪ੍ਰਸਿੱਧ ਸਮਾਜਸੇਵੀ ਪਿਆਰਾ ਸਿੰਘ ਮਾਹਮਦਪੁਰ ਵੱਲੋਂ ਪੰਜਵਾਂ ਅੱਖਾਂ ਦਾ ਮੁਫ਼ਤ ਚੈੱਕ ਅੱਪ ਅਤੇ ਅਪ੍ਰੇਸ਼ਨ ਕੈਂਪ ਸਰਬ […]
ਜਾਫਰ ਅਲੀ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਨਿਯੁਕਤ
ਮਾਲੇਰਕੋਟਲਾ 25 ਫਰਵਰੀ (ਰੋਹਿਤ ਸ਼ਰਮਾ) ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਸਰਗਰਮ ਆਗੂ ਅਤੇ ਮੈਨੋਰਿਟੀ ਵਿੰਗ ਦੇ ਪ੍ਰਧਾਨ ਸ੍ਰੀ ਜਾਫਰ ਅਲੀ ਦਾ ਮਾਲੇਰਕੋਟਲਾ ਮਾਰਕੀਟ ਕਮੇਟੀ ਚੇਅਰਮੈਨ […]