ਸੁਨਾਮ ਊਧਮ ਸਿੰਘ ਵਾਲਾ (ਰਾਜਿੰਦਰ ਕੁਮਾਰ ਸਾਹ) ਗਾਇਕ ਅਰੁਣ ਖਰੇਰਾ ਨੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਮਹਾ ਸ਼ਿਵਰਾਤਰੀ ਸਪੈਸ਼ਲ ਵੀਡੀਓ ਟਰੈਕ ਮੇਰੇ ਭੋਲੇਨਾਥ ਭੰਡਾਰੀ ਰਿਲੀਜ ਕੀਤਾ ਗਿਆ ਇਸ ਟਰੈਕ ਨੂੰ ਗੀਤਕਾਰ/ਸੰਗੀਤਕਾਰ ਸ਼ਸ਼ੀ ਖਹਿਰਾ ,ਸੰਗੀਤ-ਸੁਖ ਸਰਨ ਅਤੇ ਇਸ ਟਰੈਕ ਦੀ ਵੀਡੀਓ ਵਿਸ਼ਾਲ ਫੋਟੋਗ੍ਰਾਫ਼ੀ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਟਰੈਕ ਦੇ ਨਿਰਦੇਸ਼ਕ ਸ਼ਸ਼ੀ ਹਨ ਇਸ ਮੌਕੇ ਅਰੁਣ ਖਰੇਰਾ ਨੇ ਦੱਸਿਆ ਕਿ ਇਹ ਸੁੰਦਰ ਵੀਡੀਓ ਟਰੈਕ ਰਾਹੀਂ ਉਨਾਂ ਨੇ ਭਗਵਾਨ ਸ਼ਿਵ ਸ਼ੰਕਰ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ ਹੈ ਉਨਾਂ ਨੇ ਕਿਹਾ ਜੋ ਵੀ ਭਗਤ ਇਸ ਭਜਨ ਨੂੰ ਦੇਖਣਾ ਚਾਹੁੰਦੇ ਨੇ ਉਹ ਯੂਟੀਊਬ ਚੈਨਲ ARUN KHARERA ਦੇ ਪੇਜ ਤੇ ਦੇਖ ਸਕਦੇ ਨੇ ਉਨਾਂ ਕਿਹਾ ਕਿ ਇਸ ਵੀਡੀਓ ਟਰੈਕ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਉਨਾਂ ਨੂੰ ਪੂਰੀ ਉਮੀਦ ਹੈ ਇਹ ਭਜਨ ਸਭ ਨੂੰ ਪਸੰਦ ਆਵੇਗਾ
ਗਾਇਕ ਅਰੁਣ ਖਰੇਰਾ ਨੇ ਸ਼ਿਵਰਾਤਰੀ ਸਪੈਸ਼ਲ ਵੀਡੀਓ ਟਰੈਕ ਮੇਰੇ ਭੋਲੇਨਾਥ ਭੰਡਾਰੀ ਰਿਲੀਜ ਕੀਤਾ ਗਿਆ
