Author: Balwinder Singh
ਬੁਲਟ ਮੋਟਰ ਸਾਇਕਲ ਦੇ ਪਟਾਖੇ ਪਵਾਉਣ ਵਾਲੇ ਲੋਕਾਂ ਦੇ ਜ਼ਿਲਾ ਟ੍ਰੈਫਿਕ ਇੰਚਾਰਜ ਨੇ ਪਾਏ ਪਟਾਕੇ
ਸਲੰਸਰ ਬਦਲਣ ਵਾਲੇ ਮਿਸਤਰੀਆਂ ਤੇ ਵੀ ਹੋਵੇਗੀ ਕਾਨੂੰਨੀ ਕਾਰਵਾਈ : ਜ਼ਿਲਾ ਟ੍ਰੈਫਿਕ ਇੰਚਾਰਜ ਸੇਰਪੁਰ, 15 ਜੂਨ ( ਹਰਜੀਤ ਸਿੰਘ ਕਾਤਿਲ ,ਬਲਵਿੰਦਰ ਧਾਲੀਵਾਲ ) – ਅੱਜ ਕਸਬੇ ਦੇ ਕਾਤਰੋੰ ਚੌਕ ਵਿੱਚ ਸਬ ਇੰਸਪੈਕਟਰ ਪਵਨ ਸ਼ਰਮਾ ਜਿਲ੍ਹਾ ਟ੍ਰੈਫਿਕ ਇੰਚਾਰਜ ਸੰਗਰੂਰ ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ ਗਈ । ਨਾਕਾਬੰਦੀ ਦੌਰਾਨ ਬੁਲਟ ਮੋਟਰਸਾਈਕਲਾਂ ਦੇ ਪਟਾਖੇ ਪਵਾਉਣ ਵਾਲੇ ਮਨਚਲੇ ਲੋਕਾਂ ਦੇ ਟ੍ਰੈਫਿਕ ਇੰਚਾਰਜ ਵੱਲੋਂ ਚਲਾਨ ਕੱਟ ਕੇ ਪਟਾਖੇ ਪਵਾਏ ਗਏ ਤੇ ਇੱਕ ਬੁਲਟ ਮੋਟਰਸਾਈਕਲ ਨੂੰ ਥਾਣੇ ਬੰਦ ਕੀਤਾ ਗਿਆ । ਇਸ ਮੌਕੇ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਪਬਲਿਕ ਪਾਵਰ ਮਿਸ਼ਨ ਦੇ ਫਾਊਂਡਰ ਐਂਡ ਚੀਫ਼ ਕਨਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਬਲਿਕ…
ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਇਕੱਤਰਤਾ ਹੋਈ
ਸ਼ੇਰਪੁਰ , 15 ਜੂਨ ( ਹਰਜੀਤ ਸਿੰਘ ਕਾਤਿਲ,ਬਲਵਿੰਦਰ ਧਾਲੀਵਾਲ )– ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਸਥਾਨਕ ਇਕਾਈ ਦੀ ਵਿਸ਼ੇਸ਼ ਇਕੱਤਰਤਾ ਮਾ.ਈਸਰ ਸਿੰਘ ਕੁਠਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਸਮੇਂ ਵਿੱਚ ਉਲੀਕੇ ਗਏ ਕੰਮਾਂ ਦੀ ਰਿਪੋਰਟਿੰਗ ਕੀਤੀ ਗਈ। ਇਸ ਤੋਂ ਇਲਾਵਾ ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਪ੍ਰਮੁੱਖ ਸਿਧਾਂਤਕ ਆਗੂ ਸਵ. ਸ੍ਰੀ ਆਰ. ਪੀ. ਸ਼ਰਾਫ਼ ਦੀ ਜਨਮ ਭੂਮੀ ਸਾਂਬਾ ( ਜੰਮੂ ਅਤੇ ਕਸ਼ਮੀਰ ) ਵਿਖੇ 24 ਜੂਨ ਨੂੰ ਮਨਾਈ…