ਕਸਬਾ ਫਤਿਹਾਬਾਦ 20 ਮਈ (ਅਜੈ ਬਾਵਾ) ਕਸਬਾ ਫਤਿਹਾਬਾਦ ਵਿਖੇ ਗੁਰਦੁਆਰਾ ਗੁਰੂ ਨਨਾਕ ਪੜਾਓ ਵਿਖੇ ਬਣੀ ਨਵੀਂ ਲਾਇਬਰੇਰੀ ਦਾ ਉਦਘਾਟਨ ਸਰਪੰਚ ਵੱਲੋਂ ਕੀਤਾ ਗਿਆ ਇਸ ਮੌਕੇ ਸਰਪੰਚ ਜਗਵਿੰਦਰ ਸਿੰਘ, ਸਰਪੰਚ ਸੁਰਿੰਦਰ ਸਿੰਘ ਸ਼ਿੰਦਾ ਮਹਿੰਦਰ ਸਿੰਘ ਕੰਬੋਜ, ਗੁਰਸ਼ਰਨ ਸਿੰਘ PA , ਪ੍ਰਧਾਨ ਰਤਨ ਸਿੰਘ ਦਿਊਲ , ਭਾਪਾ ਮੋਹਨ ਸਿੰਘ, ਭਾਪਾ ਅਮਰ ਸਿੰਘ, ਨੰਬਰਦਾਰ ਬਲਦੇਵ ਸਿੰਘ ਨੰਬਰਦਾਰ ਸੰਤੋਖ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਕਸ਼ਮੀਰ ਸਿੰਘ ਗੁਰਭੇਜ ਸਿੰਘ ਭੇਜੀ,ਤੇਜਿੰਦਰ ਸਿੰਘ ਪ੍ਰਿੰਸ, ਬਲਜੀਤ ਸਿੰਘ ਕਾਮਰੇਡ, ਗੁਰਦੇਵ ਸਿੰਘ ਪਾਵਰ, ਕਾਕਾ ਮੈਂਬਰ, ਅਰਸ਼ਦੀਪ ਸਿੰਘ, ਜੰਗਲੀ ਮਹਾਸ਼ਾ ,ਸੁਖਦੇਵ ਰਾਜ,ਬਲਵਿੰਦਰ ਸਿੰਘ ਸਾਬੀ, ਬਲਕਾਰ ਸਿੰਘ ਮੈਬਰ,ਜਸਬੀਰ ਸਿੰਘ ਸਾਬੀ ਮੈਬਰ , ਚਰਨਜੀਤ ਸਿੰਘ ਦਿਊਲ ਮੈਬਰ, ਹਰਜੀਤ ਸਿੰਘ ਮੈਂਬਰ, ਮਲਕੀਤ ਸਿੰਘ ਮੈਂਬਰ, ਸੁਰਜੀਤ ਕੁਮਾਰ ਬਾਵਾ ਮੈਂਬਰ, ਧਰਮ ਸਿੰਘ ਸੰਧਾ, ਕੁਲਦੀਪ ਸਿੰਘ ਮੈਂਬਰ, ਆਦਿ ਹਾਜ਼ਰ ਸਨ
ਪਿੰਡ ਫਤਿਹਾਬਾਦ ਵਿਖੇ ਬਣੀ ਲਾਈਬ੍ਰੇਰੀ ਦਾ ਸਰਪੰਚ ਜਗਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਉਦਘਾਟਨ ਕੀਤਾ ਗਿਆ
