ਮਾਨਸਾ ( ਬਿਕਰਮ ਵਿੱਕੀ): ਪਿਛਲੇ ਦਿਨੀਂ ਰਾਜ ਸਭਾ ਵਿੱਚ ਗ੍ਰਹਿ ਮੰਤਰੀ ਅਮਿੰਤ ਸ਼ਾਹ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗਲਤ ਬਿਆਨਬਾਜੀਂ ਕੀਤੀ ਗਈ। ਜਿਸ ਨਾਲ ਸਿੱਖਾਂ ਦੇ ਦਿਲਾਂ ਬਹੁਤ ਡੂੰਘੀ ਸੱਟ ਲੱਗੀ ਇਸ ਕਰਕੇ ਹੀ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਤੇ ਸਮੁੱਚੀ ਪਾਰਟੀ ਨੇ ਡੀਸੀ ਮਾਨਸਾ ਨੂੰ ਮੈਮੋਰੰਡਮ ਦਿੱਤਾ ਗਿਆ। ਉਹਨਾਂ ਕਿਹਾ ਕਿ ਅਮਿਤ ਸ਼ਾਹ ਜਨਤਕ ਤੌਰ ਤੇ ਮਾਫੀਂ ਮੰਗੇ । ਇਸ ਮੌਕੇ ਲਵਪ੍ਰੀਤ ਸਿੰਘ ਅਕਲੀਆ ਜਿਲਾ ਯੂਥ ਪ੍ਰਧਾਨ,ਰਾਜਿੰਦਰ ਸਿੰਘ ਜਵਾਹਰਕੇ ਵਰਕਿੰਗ ਕਮੇਟੀ ਮੈਂਬਰ,ਬਲਵੀਰ ਸਿੰਘ ਬਛੋਆਂਨਾ ਜਿਲਾ ਪ੍ਰਧਾਨ,ਜੋਗਿੰਦਰ ਸਿੰਘ ਬੋਹਾ,ਸੀਰਾ ਸਿੰਘ ਜੋਗਾ ,ਰਮਨ ਸਿੰਘ ਅਨੂਪਗੜ੍ਹ ,ਗੁਰਪ੍ਰੀਤ ਸਿੰਘ ਅਨੂਪਗੜ੍ਹ, ਮੰਦਰ ਸਿੰਘ ਬਰੇ,ਜੋਤ ਸਿੰਘ ਭੁਪਾਲ, ਗੁਰ ਪਿਆਰ ਸਿੰਘ ਰਮਦਿਤੇਵਾਲਾ,ਲੱਬੀ ਅਕਲੀਆ,ਗੱਗੀ ਅਕਲੀਆ, ਚੀਨਾ ਜੋਗਾ ਆਦਿ ਮੌਕੇ ‘ਤੇ ਮੌਜੂਦ ਸਨ।
ਸ੍ਰ ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ‘ਤੇ ਸਮੁੱਚੀ ਪਾਰਟੀ ਨੇ ਡੀਸੀ ਮਾਨਸਾ ਨੂੰ ਮੈਮੋਰੰਡਮ ਦਿੱਤਾ
