ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਇਕਾਈ ਜਿਲ੍ਹਾ ਬਰਨਾਲਾ ਦੀ ਚੋਣ ਹੋਈ

– ਸਰਬਸੰਮਤੀ ਨਾਲ ਇੰਜ ਸਿੱਧੂ ਦੂਸਰੀ ਵਾਰ ਪ੍ਰਧਾਨ ਬਣੇ  ਬਰਨਾਲਾ 9 ਮਾਰਚ  ( ਅਸਲਮ  ਖਾਨ )–ਸਥਾਨਕ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਵਿੱਖੇ ਡਾਕਟਰ ਐਸ ਪੀ […]

   ਸਿੱਖਿਆ ਦੇ ਖ਼ੇਤਰ ਤੇ ਚੋਟ ਕਰਦੀ ਫ਼ਿਲਮ ਹੁਸ਼ਿਆਰ ਸਿੰਘ 

ਸਿੱਖਿਆ ਇੱਕ ਅਜਿਹਾ ਹਥਿਆਰ ਹੈ ਜਿਸ ਦੀ ਵਰਤੋਂ ਕਰਕੇ ਸਮਾਜ਼ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ।ਇਹ ਸ਼ਬਦ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ, ਅਜ਼ਾਦੀ ਘੁਲਾਟੀਏ ਅਤੇ ਸਮਾਜਿਕ […]

ਪੰਜਾਬ ਪੈਨਸ਼ਨਰਜ਼ ਯੂਨੀਅਨ  ਜ਼ਿਲ੍ਹਾ ਫਰੀਦਕੋਟ ਨੇ  ਮਹੀਨਾਵਾਰ ਮੀਟਿੰਗ ਦੌਰਾਨ ਪੰਜਾਬ ਸਰਕਾਰ ਤੇ  ਪੈਨਸ਼ਨਰਾਂ  ਦਾ ਬਣਦਾ ਬਕਾਇਆ ਰੋਲਣ ਦਾ ਲਾਇਆ ਦੋਸ਼ 

ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ 11 ਫੀਸਦੀ ਤਿੰਨ ਕਿਸ਼ਤਾਂ ਤੁਰੰਤ ਦੇਣ  ਦੀ ਕੀਤੀ ਮੰਗ  ਕੋਟਕਪੂਰਾ , 9 ਮਾਰਚ  : ਪੰਜਾਬ  ਪੈਨਸ਼ਨਰਜ਼ ਯੂਨੀਅਨ  ਸਬੰਧਤ ਏਟਕ ਅਤੇ […]

ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ 

ਸ਼ੇਰਪੁਰ, 6 ਮਾਰਚ ( ਹਰਜੀਤ ਸਿੰਘ ਕਾਤਿਲ) – ਆਦਰਸ਼ ਸਰਵ ਹਿੱਤਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰਪੁਰ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਨਗਰ ਪੰਚਾਇਤ ,ਐਸਐਮਸੀ ਕਮੇਟੀ […]

ਹਲਕਾ ਖਡੂਰ ਸਾਹਿਬ ਤੋਂ ਐਮਐਲਏ ਸੀ੍ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਵਿਸ਼ੇਸ਼ ਉਪਰਾਲਾ

ਅਭਿਮਨਿਊ ਆਈ. ਏ. ਐੱਸ. ਇੰਸਟੀਚਿਊਟ ਦ੍ ਖਾਸ ਸਹਿਯੋਗ  ਨਾਲ ਪੀਸੀਐਸ ਦੀ ਪੜ੍ਹਾਈ ਕਰਵਾਈ ਜਾਵੇਗੀ ਬਿਲਕੁਲ ਮੁਫਤ           ਤਰਨ ਤਾਰਨ, 06 ਮਾਰਚ […]

 ਪ੍ਰਸ਼ਾਸਨ ਦੇ ਆਸਵਾਸਨ ਤੋ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋ ਧਰਨਾ ਖਤਮ ਕੀਤਾ ਗਿਆ

ਧੂਰੀ 6 ਮਾਰਚ ( ਵਿਕਾਸ ਵਰਮਾ ) ਧੂਰੀ ਨੇੜਲੇ ਪਿੰਡ ਕੱਕੜਵਾਲ  ਵਿਖੇ ਪਿਛਲੇ ਦਿਨੀ ਇਕ ਰੋਡ ਐਕਸੀਡੈਂਟ ਵਿਚ ਜਖਮੀ ਹੋਏ ਜਸਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ […]

ਗੋਰੀ ਦੇ ਗਜਰੇ’ ਗੀਤ ਸੰਗੀਤਕ ਖੇਤਰ ‘ਚ ਨਵੇ ਰਿਕਾਰਡ ਬਣਾਵੇਗਾ :- ਗੀਤਕਾਰ ਗੁਰਤੇਜ ਉਗੋਕੇ

  ਸੰਗੀਤਕ ਖੇਤਰ ਦੇ ਚਰਚਿਤ ਦਮਦਾਰ ਆਵਾਜ ਦੀ ਮਲਿਕਾ ਮਿਸ ਪੂਜਾ, ਜਿਨਾਂ ਦੇ ਗੀਤਾਂ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਓਨਾਂ ਅਨੇਕਾਂ ਗੀਤ […]

ਡਿਪਟੀ ਕਮਿਸ਼ਨਰ ਨੇ “ਰਾਸ਼ਟਰਪਤੀ ਦੀ ਆਮਦ” ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ

ਅਧਿਕਾਰੀਆਂ ਨੂੰ ਦਿੱਤੇ ਲੋੜੀਂਦੇ ਦਿੱਤੇ ਦਿਸ਼ਾ-ਨਿਰਦੇਸ਼ ਡਿਊਟੀਆਂ ਵਿੱਚ ਨਾ ਵਰਤੀ ਜਾਵੇ ਕਿਸੇ ਕਿਸਮ ਦੀ ਕੋਤਾਹੀ ਬਠਿੰਡਾ, 6 ਮਾਰਚ (ਮੱਖਣ ਸਿੰਘ ਬੁੱਟਰ) : ਦੇਸ਼ ਦੇ ਮਾਨਯੋਗ […]

ਬਾਬਾ ਭਾਈ ਗੁਰਦਾਸ ਜੀ ਦਾ ਸਲਾਨਾ ਮੇਲਾ 28 ਮਾਰਚ ਨੂੰ : ਮਹੰਤ ਅੰਮ੍ਰਿਤ ਮੁਨੀ ਜੀ

 ਮਾਨਸਾ ,6 ਮਾਰਚ ( ਬਿਕਰਮ ਵਿੱਕੀ ):– ਹਰ ਸਾਲ ਦੀ ਤਰ੍ਹਾ ਬਾਬਾ ਭਾਈ ਗੁਰਦਾਸ ਜੀ ਦਾ ਸਲਾਨਾ ਮੇਲਾ 28 ਮਾਰਚ ਨੂੰ ਬੜੀ ਸਰਧਾਂ ਭਾਵਨਾਂ ਨਾਲ […]