ਸ਼ੁਕਰਾਨੇ ਵਜੋਂ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ

 

ਨਾਭਾ 16 ਮਾਰਚ ਅਸ਼ੋਕ ਸੋਫਤ 

ਸੀਨੀਅਰ ਕਾਂਗਰਸੀ ਆਗੂ ਤੇ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਵੇਰਕਾ ਪਟਿਆਲਾ ਭਜਨ ਸਿੰਘ ਸਿੰਬੜੋ ਵਲੋਂ ਅਪਣੀ ਪੋਤਰੀ ਮਹਿਰੀਨ ਕੋਰ ਪੁੱਤਰੀ ਗੁਰਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੁਰੂ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਾਏ ਉਪਰੰਤ ਰਾਗੀ ਸਿੰਘਾਂ ਵਲੋਂ ਕਥਾ ਕੀਰਤਨ ਰਾਹੀ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਕੀਤਾ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਖੀਰ ਵਿੱਚ ਭਜਨ ਸਿੰਘ ਸਿੰਬੜੋ ਤੇ ਪਰਿਵਾਰ ਵਲੋਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਇਸ ਮੋਕੋ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਹਲਕਾ ਇੰਚਾਰਜ ਹਲਕਾ ਦਿਹਾਤੀ ਪਟਿਆਲਾ ਸ੍ਰੀ ਮੋਹਿਤ ਮੋਹਿੰਦਰਾ,ਚੈਅਰਮੈਨ ਵੇਰਕਾ ਮਿ,ਕੇ ਪਲਾਟ ਹਰਭਜਨ ਸਿੰਘ, ਸੁਰਜੀਤ ਸਿੰਘ ਜੀ ਐਮ ਭਦੋੜ ਇੰਚਾਰਜ ਵੇਰਕਾ ਮਿਲਕ ਪਲਾਂਟ ਪਟਿਆਲਾ ,ਦਲਜੀਤ ਸਿੰਘ ਜੀ ਐਮ ਜਲੰਧਰ,ਸਤਵਿੰਦਰ ਸਿੰਘ ਟੋਹੜਾ,ਬਲਵਿੰਦਰ ਸਿੰਘ ਨੰਬਰਦਾਰ ਸਿੰਬੜੋ,ਡਾਕਟਰ ਅਮਿਤ ਗਰਗ,ਸ੍ਰੀ ਸ਼ੇਖਰ ਜੀ,ਬਲਾਕ ਪ੍ਰਧਾਨ ਹਰਵੀਰ ਸਿੰਘ ਢੀਂਡਸਾ,ਜਿਲਾ ਜਨਰਲ ਸਕੱਤਰ ਅਜੈਬ ਸਿੰਘ ਰੋਹਟੀ,ਹਰਜਸਪਾਲ ਸਿੰਘ ਮੰਡੋਰ,ਸਾਬਕਾ ਸਰਪੰਚ ਚਮਕੋਰ ਸਿੰਘ ਗੁਰਥੜੀ,ਮਲਕੀਤ ਸਿੰਘ ਭਾਈਆਂ ਸਾਬਕਾ ਸਰਪੰਚ,ਹਰਜਿੰਦਰ ਸਿੰਘ ਆਲੋਵਾਲ,ਹਰਫੂਲ ਸਿੰਘ ਭੰਗੂ,ਕਰਨੈਲ ਸਿੰਘ ਆਲੋਵਾਲ,ਅਮਰੀਕ ਸਿੰਘ ਗੁਰਥੜੀ,ਗੁਰਮੁੱਖ ਸਿੰਘ ਸਿੰਬੜੋ,ਤੋਂ ਇਲਾਵਾ ਪਿੰਡ ਵਾਸੀ ਰਿਸ਼ਤੇਦਾਰ,ਸਮੁਹ ਡਾਇਰੈਕਟਰ ਵੇਰਕਾ ਮਿਲਕ ਪਲਾਟ ਤੇ ਦੋਸਤ ਮਿੱਤਰ ਹਾਜ਼ਰ ਸਨ