ਨਾਭਾ 16 ਮਾਰਚ ਅਸ਼ੋਕ ਸੋਫਤ
ਵਾਰਡ ਨੰਬਰ 23, ਦੇ ਪ੍ਰਾਚੀਨ ਸ੍ਰੀ ਬਾਂਕੇ ਬਿਹਾਰੀ ਮੰਦਿਰ ਦੁਲੱਦੀ ਗੇਟ ਨਾਭਾ ਵਿਖੇ ਸ੍ਰੀ ਰਵੀ ਨੰਦਨ ਸਾਸਤਰੀ ਜੀ ਮਹਾਰਾਜ ਵੱਲੋਂ ਸ੍ਰੀ ਭਾਗਵਤ ਕਥਾ ਸੁਣਾਈ ਜਾ ਰਹੀ ਹੈ ਜਿਸ ਵਿੱਚ ਸਤਿਕਾਰਯੋਗ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਜੀ ਅਤੇ ਵਾਰਡ ਨੰਬਰ 23, ਦੀ ਕੌਂਸਲਰ ਰੋਜ਼ੀ ਨਾਗਪਾਲ ਅਤੇ ਪੰਕਜ ਪੱਪੂ, ਭੁਪੇਸ਼ ਬਾਂਸਲ ਭਾਸ਼ੀ ਅਤੇ ਦਾਸ ਵੱਲੋ ਹਾਜਰੀ ਭਰ ਕੇ ਆਸ਼ੀਰਵਾਦ ਲਿਆ ਸ੍ਰੀ ਰਵੀ ਨੰਦਨ ਸ਼ਾਸਤਰੀ ਜੀ ਮਹਾਂਰਾਜ ਵੱਲੋਂ ਸਨਮਾਨ ਚਿੰਨ ਭੇਟ ਕੀਤਾ ਗਿਆ।