ਝੁਨੀਰ ,9 ਮਾਰਚ ( ਸੁਖਦੀਪ ਸਿੰਘ ):-ਨੇੜਲੇ ਪਿੰਡ ਨੰਗਲ ਕਲਾਂ ਦੀ ਫੁੱਟਬਾਲ ਟੀਮ ਰਹੀ ਦੂਸਰੇ ਸਥਾਨ ਤੇ ਪਹਿਲਾ ਸਥਾਨ ਮਾਨਸਾ ਦੇ ਹਿੱਸੇ ਆਇਆ ਬਰਨਾਲ਼ਾ ਜਿਲ੍ਹੇ ਦੇ ਪਿੰਡ ਕੋਟਦੁੱਨਾ ਚ ਬਾਬਾ ਸਿੱਧ ਸਪੋਰਟਸ ਕਲੱਬ ਰਜਿ ਨੰਬਰ 358 ਵੱਲੋਂ 26ਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ ਵਧੀਆ ਟੀਮਾਂ ਨੇ ਪ੍ਰਦਰਸ਼ਨ ਕੀਤਾ ਟੂਰਨਾਂਮੈਂਟ ਵਿਚ 40 ਸਾਲਾ ਫਾਈਨਲ ਮੈਚ ਮਾਨਸਾ ਅਤੇ ਨੰਗਲ ਕਲਾਂ ਦੇ ਵਿੱਚ ਖੇਡਿਆ ਗਿਆ ਮੈਚ ਦਾ ਫ਼ੈਸਲਾ ਪਲੰਟੀ ਕਿਕ ਤੇ ਹੋਇਆ ਦੋਨੋਂ ਟੀਮਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਸੀਨੀਅਰ ਪਲੇਅਰ ਖੇਡੇ ਮਾਨਸਾ ਪਹਿਲੇ ਸਥਾਨ ਅਤੇ ਨੰਗਲ ਕਲਾਂ ਦੁੱਜੇ ਸਥਾਨ ਤੇ ਰਹੀ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਚੀਨਾ ਐਡਵੋਕੇਟ ਭੁਪਿੰਦਰ ਬੀਰਵਲ ਭੋਲੂ ਬਲੌਰ ਸਿੰਘ ਫ਼ੌਜੀ ਬਲਵਿੰਦਰ ਸਿੰਘ ਫ਼ੌਜੀ ਸਿਕੰਦਰ ਸਿੰਘ ਫ਼ੌਜੀ ਕੁਲਵੰਤ ਰਾਏ ਕਾਲਾ ਨਰਾਇਣ ਰਾਮ ਕਾਲਾ ਫ਼ੌਜੀ ਮਨਜੀਤ ਸਿੰਘ ਬਿਜਲੀ ਬੋਰਡ ਗੋਲਕੀਪਰ ਮੱਖਣ ਸਿੰਘ ਬਚਿੱਤਰ ਸਿੰਘ ਸੂਬੇਦਾਰ ਰੇਸ਼ਮ ਕੁਮਾਰ ਸੁਖਪਾਲ ਸਿੰਘ ਸੁੱਖੀ ਫ਼ੌਜੀ ਜਸਵੀਰ ਸਿੰਘ ਸੀਰ ਗੁਰਲਾਲ ਸਿੰਘ ਚੀਨਾ ਸਿਕੰਦਰ ਸਿੰਘ ਛਿੰਦਾ ਪੰਡਿਤ ਦਰਸ਼ਨ ਸਿੰਘ ਗਿੱਲ ਫ਼ੌਜੀ ਪ੍ਰਗਟ ਸਿੰਘ ਪੱਗੀ ਡਾਕਟਰ ਮਨਪ੍ਰੀਤ ਪੱਪੂ ਰਾਜਵਿੰਦਰ ਸਿੰਘ ਰਾਜੂ ਸਟੂਡੀਓ ਤੋਂ ਇਲਾਵਾ ਪਿੰਡ ਨੰਗਲ ਕਲਾਂ ਦੇ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਦੀਪ ਸਿੱਧੂ ਆਰਮੀ ਜਿੰਦਾਬਾਦ ਗਰੁੱਪ ਵੱਲੋਂ ਦੋਨੋਂ ਟੀਮਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਦੋਨਾਂ ਟੀਮਾਂ ਨੇ ਕੱਪ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅਤੇ ਮਾਨਸਾ ਜਿਲ੍ਹੇ ਦਾ ਨਾਂਮ ਰੌਸ਼ਨ ਕੀਤਾ।
40 ਸਾਲਾ ਫ਼ੁੱਟਬਾਲ ਟੀਮ ਮਾਨਸਾ ਨੂੰ ਪਹਿਲਾ ਸਥਾਨ+ਕੱਪ ਅਤੇ ਨੰਗਲ ਕਲਾਂ ਨੂੰ ਦੂਜਾ ਸਥਾਨ+ਕੱਪ ਜਿੱਤਣ ਤੇ ਦੀਪ ਸਿੱਧੂ ਆਰਮੀ ਜਿੰਦਾਬਾਦ ਗਰੁੱਪ ਵੱਲੋਂ ਦਿੱਤੀਆਂ ਵਧਾਈਆਂ
