ਮਾਨਸਾ,23 ਫ਼ਰਵਰੀ ( ਬਿਕਰਮ ਵਿੱਕੀ):– ਸ਼੍ਰੀ ਨੀਲਕੰਠ ਮਹਾਦੇਵ ਲੰਗਰ ਕਮੇਟੀ ਪਾਤੜਾ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦੇ ਸ਼ੁਭ ਅਵਸਰ ਦੇ ਮੌਕੇ ਤੇ ਨੀਲਕੰਠ ਰਿਸ਼ੀਕੇਸ਼ ਲਕਸ਼ਮੀ ਨਰਾਇਣ ਮੰਦਰ ਰਾਮ ਝੂਲਾ ਰੋਡ ਵਿਖੇ 23.2.25 ਤੋਂ 26.2.25 ਤੱਕ ਲੰਗਰ ਲਗਾਇਆ ਜਾ ਰਿਹਾ ਹੈ।ਮੁਨੀਸ਼ ਗੋਇਲ ਜਰਨਲ ਸਕੱਤਰ ਪੰਜਾਬ ਮਹਾਂਵੀਰ ਦਲ ਮਾਨਸਾ ਨੇ ਟਰੱਕ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।ਲੰਗਰ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਸ਼ੁਭ ਅਵਸਰ ਦੇ ਮੌਕੇ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਨੀਲ ਕੰਠ ਜਾਣ ਵਾਲੇ ਭਗਤਾਂ ਲਈ ਲੰਗਰ ਲਗਾਇਆ ਜਾਂਦਾ ਹੈ । ਸਮੱਗਰੀ ਦੇ ਟਰੱਕ ਅਮਰ ਨਾਥ ਰੱਲੇ ਵਾਲਿਆਂ ਦੀ ਚੱਕੀ ਤੋਂ ਰਵਾਨਾ ਹੋਏ। ਇਸ ਸਮੇਂ ਲੰਗਰ ਕਮੇਟੀ ਦੇ ਮੈਂਬਰ ਮਨਜੀਤ ਕੋਹਲੀ, ਹਰਿੰਦਰ ਕੁਮਾਰ ਕਾਲਾ, ਪ੍ਰਦੀਪ ਕੁਮਾਰ, ਸਤੀਸ ਧੀਰ, ਅੰਮ੍ਰਿਤਪਾਲ , ਦੇਵਰਾਜ, ਜਸਪਾਲ ਸਿੰਘ ,ਬਿੱਟੂ ਬਾਗਲਾ, ਸੁਰਿੰਦਰ ਕੁਮਾਰ, ਜਸਪਾਲ L.M, ਸੁਰੇਸ ਸਸੀ,ਪਵਨ ਕੋਹਲੀ, ਸ਼ਿਵਮ, ਹੈਸੀ , ਨਰੇਸ਼ ਕੁਮਾਰ, ਵੀਰ ਭਾਨ ਸ਼ਰਮਾ, ਪ੍ਰਦੀਪ ਕੁਮਾਰ, ਮੈਂਬਰਾਂ ਦੇ ਪ੍ਰੀਵਾਰਿਕ ਮੈਂਬਰ ਅਤੇ ਵੰਨ ਵੇ ਟਰੈਫਿਕ ਰੋਡ ਦੇ ਸਮੂਹ ਦੁਕਾਨਦਾਰ ਸ਼ਾਮਿਲ ਸਨ।
ਸ਼੍ਰੀ ਨੀਲਕੰਠ ਮਹਾਦੇਵ ਲੰਗਰ ਕਮੇਟੀ ਪਾਤੜਾ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦੇ ਸ਼ੁਭ ਅਵਸਰ ਦੇ ਮੌਕੇ ਤੇ ਲੰਗਰ ਸ਼ੁਰੂ
