ਮਨਜਿੰਦਰ ਸਿੰਘ ਬੇਦੀ ਨੂੰ “ਐਡਵੋਕੇਟ ਜਨਰਲ” ਨਿਯੁਕਤ ਹੋਣ ਤੇ ਦਿੱਤੀ ਵਧਾਈ 

ਬਠਿੰਡਾ (ਮੱਖਣ ਸਿੰਘ ਬੁੱਟਰ) : ਪੰਜਾਬ ਸਰਕਾਰ ਵੱਲੋਂ ਮਨਜਿੰਦਰ ਸਿੰਘ ਬੇਦੀ ਨੂੰ ਪੰਜਾਬ ਐਡਵੋਕੇਟ ਜਨਰਲ ਨਿਯੁਕਤ ਕੀਤੇ ਜਾਣ ਤੇ ਜੋਨੀ ਫੂਲਕਾ ਪ੍ਰਧਾਨ ਕਲਰਕ ਯੂਨੀਅਨ ਫੂਲ, ਬਲਵਿੰਦਰ ਗਿੱਲ, ਇਕਬਾਲ ਸਿੰਘ, ਦਰਬਾਰਾ ਸਿੰਘ, ਦੀਪੂ ਕਰਕਰਾ, ਜਗਮੋਹਨ ਸਿੰਘ ਜਟਾਣਾ, ਜੱਸੂ ਜਟਾਣਾ, ਨਵੀ ਅਰੋੜਾ, ਬੰਟੀ, ਸੁਰਜੀਤ ਸਿੰਘ, ਰਾਹੁਲ ਸ਼ਰਮਾ, ਪਵਨ ਸ਼ਰਮਾ, ਬਲਦੇਵ ਸਿੰਘ, ਇਕਬਾਲ ਸਿੰਘ, ਐਡਵੋਕੇਟ ਲਵਪ੍ਰੀਤ ਸਿੰਘ ਫੂਲਕਾ, ਐਡਵੋਕੇਟ ਯਾਦਵਿੰਦਰ ਧਾਲੀਵਾਲ, ਐਡਵੋਕੇਟ ਫਤਿਹ ਢਿੱਲੋਂ, ਐਡਵੋਕੇਟ  ਅਭਿਸ਼ੇਕ ਮਿੱਤਲ, ਐਡਵੋਕੇਟ  ਮਨਿੰਦਰਜੀਤ ਸੰਧੂ, ਐਡਵੋਕੇਟ ਅਮਨਦੀਪ ਢਿੱਲੋਂ, ਇਕਬਾਲ ਢਿੱਲੋਂ, ਐਡਵੋਕੇਟ ਗੋਲਡੀ ਮਹਿਰਾਜ ਅਤੇ ਜੀਤੀ ਫੂਲਕਾ ਪੰਪ ਆਪਰੇਟਰ ਜਲ ਸਪਲਾਈ .ਜੋਬਨ ਫੂਲਕਾ, ਰਾਜਿੰਦਰ ਸਿੰਘ ਕਾਲਾ ਫੌਜੀ, ਤਨਵੀਰ ਟੋਨੀ ਅਤੇ ਹਰਮਨਦੀਪ ਸਿੰਘ ਫੂਲਕਾ ਨੇ ਵਧਾਈ ਦਿੱਤੀ।