ਸ੍ਰੀ ਰਾਮ ਆਸ਼ਰਮ ਮੰਦਰ ਚ  ਹੋ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਸਮਾਪਨ ਬਾਅਦ ਕੀਤਾ ਗਿਆ ਉਦਘਾਟਨ…. 
ਸੁਨਾਮ ਉਧਮ ਸਿੰਘ ਵਾਲਾ  9 ਮਾਰਚ (ਰਾਜਿੰਦਰ ਕੁਮਾਰ ਸਾਹ)  ਸ਼੍ਰੀ ਰਾਮ ਆਸ਼ਰਮ ਮੰਦਿਰ ਚ ਚੱਲ ਰਹੀ ਸ਼੍ਰੀ ਮਦਭਾਗਵਤ ਕਥਾ ਦਾ ਅੱਜ ਸਮਾਪਨ ਹੋਇਆ ਇਸ ਮੌਕੇ ਡਾਕਟਰ ਨਵੀਨ ਸ਼ਾਸਤਰੀ ਵੱਲੋਂ  ਸ੍ਰੀ ਮਦਭਾਗਵਤ ਕਥਾ ਦਾ ਸਮਾਪਨ ਕੀਤਾ ਗਿਆ ਅਤੇ  ਇਸ ਦੌਰਾਨ ਉੱਥੇ ਹਵਨ ਯੱਗ ਵੀ ਕੀਤਾ ਗਿਆ  ਇਸ ਮੌਕੇ ਮਾਂ ਅੰਨਪੂਰਨਾ ਰਸੋਈ  ਜੋ ਕਿ ਮੰਦਰ ਕਮੇਟੀ ਵੱਲੋਂ ਬਣਾਈ ਗਈ ਹੈ ਉਸ ਦਾ ਉਦਘਾਟਨ  ਡਾਕਟਰ ਰਾਜੀਵ ਜਿੰਦਲ, ਸਰਦਾਰ ਹਰਵਿੰਦਰ ਸਿੰਘ ਖਹਿਰਾ ਡੀਐਸਪੀ ਸੁਨਾਮ ਅਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਵੱਲੋਂ ਕੀਤਾ ਗਿਆਇਸ ਮੌਕੇ ਨੌਹਰ ਚੰਦ ਲੋਗੋਵਾਲ, ਕਵਿਤਾ ਗੋਇਲ ਯੂਐਸਏ,ਸੰਜੇ ਖਡਿਆਲੀਆ, ਸੋਨੀ ਖਡਿਆਲੀਆ,ਰਕੇਸ਼  ਸੇਠੀ, ਕੰਨੂ ਛਾਹੜੀਆ, ਡਾਕਟਰ ਮਨੀਸ਼ ਗੁਪਤਾ,ਵਿਨੋਦ ਕੁਮਾਰ ਰੂਪ ਚੰਦ, ਕਰਨ ਗੋਇਲ ਪਲਾਈਵੁੱਡ,ਰਾਜੇਸ਼ ਪਲਾਈਵੁੱਡ, ਹਿਤੇਸ਼ ਗੁਪਤਾ ਪੀਸੀਐਸ , ਇੰਜ.ਰਜੇਸ਼ ਗਰਗ, ਭੀਮ ਸੈਨ ਅਤੇ ਹੋਰ ਸਹਿਯੋਗੀਆਂ ਦਾ ਕਾਫੀ ਯੋਗਦਾਨ ਇਸ ਰਸੋਈ ਵਿੱਚ ਰਿਹਾ ਇਸ ਤੋਂ ਬਾਅਦ ਮੰਦਰ ਦੇ ਵਿੱਚ ਅਟੂਟ ਲੰਗਰ ਚਲਾਇਆ ਗਿਆ ਜਿਸ ਵਿੱਚ  ਖੀਰ ਪੂਰੀ ਲੰਗਰ ਲਗਾਇਆ  ਗਿਆ
ਇਸ ਮੌਕੇ ਸ੍ਰੀ ਰਾਮ ਆਸ਼ਰਮ ਮੰਦਿਰ ਕਮੇਟੀ ਦੇ ਪ੍ਰਧਾਨ ਤਰੁਣ ਬਾਂਸਲ ਨੇ ਕਿਹਾ ਕਿ ਮੰਦਿਰ ਕਮੇਟੀ ਦੇ ਮੈਂਬਰਾਂ ਅਤੇ  ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਹੋਇਆ ਅਤੇ ਅੱਜ ਮਾਂ ਅਨੰਪੁਰਨਾ  ਰਸੋਈ ਦੀ ਸ਼ੁਰੂਆਤ ਹੋਈ ਹੈ,ਉਹਨਾਂ ਨੇ ਕਿਹਾ ਕਿ  ਇਹ ਲੰਗਰ ਪਿਛਲੇ 33 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਜਾਰੀ ਰਹੇਗਾ। 
ਇਸ ਮੌਕੇ ਵੱਖ-ਵੱਖ ਸ਼ਖਸੀਅਤਾਂ ਨੂੰ ਅੱਜ ਮੰਦਰ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡੀਐਸਪੀ ਸਰਦਾਰ ਹਰਵਿੰਦਰ ਸਿੰਘ ਖਹਿਰਾ ਥਾਣਾ ਮੁਖੀ ਪ੍ਰਤੀਕ ਜਿੰਦਲ ਅਤੇ ਡਾਕਟਰ ਅਜੀਬ ਜਿੰਦਲ ਨੇ ਕਿਹਾ ਕਿ ਮੰਦਰ ਕਮੇਟੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਮੰਦਰ ਕਮੇਟੀ ਵੱਲੋਂ ਚਲਾਏ ਜਾ ਰਹੇ ਲੰਗਰ ਚ ਲੋਕ ਖਾਣਾ ਖਾਣਾ ਆਉਂਦੇ  ਹਨ ਜਿਸ ਨਾਲ ਬਹੁਤ ਵੱਡੀ ਸਮਾਜ ਸੇਵਾ ਕੀਤੀ ਜਾ ਰਹੀ ਹੈ  ਇਸ ਮੌਕੇ ਮੁੱਖ ਯਜਮਾਨ ਸੰਦੀਪ ਜਿੰਦਲ, ਰਿਤੂ ਜਿੰਦਲ ਅਤੇ ਯਜਮਾਨ ਬਿਪਨ ਕੁਮਾਰ, ਮਮਤਾ ਰਾਣੀ,ਸੁਸ਼ੀਲ ਕਾਂਸਲ,ਕਿਰਨਾ ਕਾਂਸਲ, ਕ੍ਰਿਸ਼ਨ ਸਿੰਗਲਾ,ਸ਼ਸ਼ੀ ਸਿੰਗਲਾ,ਸਾਧੂ ਰਾਮ, ਨੀਸ਼ਾ ਰਾਣੀ,ਸ਼ਾਧੀ ਰਾਮ, ਸੁਨੀਤਾ ਰਾਣੀ  ਆਦੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ  ਪ੍ਰਧਾਨ ਤਰੁਣ ਬਾਂਸਲ, ਗਗਨਦੀਪ ਗਰਗ,ਟੋਨੀ ਗੋਇਲ, ਓਮ ਪ੍ਰਕਾਸ਼, ਕ੍ਰਿਸ਼ਨ ਸਿੰਗਲਾ,ਅਸ਼ੋਕ ਵਰਮਾ ਮਨੀਸ਼ ਘਰਾਚੋ,ਆਤਮਾ ਰਾਮ,  ਮਦਨ ਗੋਪਾਲ,ਮਨਪ੍ਰੀਤ ਢਿੱਲੋ, ਸੋਰਵ ਜੈਨ, ਮਹਿੰਦਰ ਸਿੰਘ, ਪੁਨੀਤ ਮੱਖਣ,ਪ੍ਰੇਮ ਗਰਗ,ਵਿਨੋਦ ਕੁਮਾਰ,ਗੁਰਦਿਆਲ ਗਰਗ, ਸੁਰੇਸ਼ ਕਾਨੂੰਗੋ,ਅੰਸ਼ੂ ਡੋਗਰਾ ਅਤੇ ਸੀਨੀਅਰ ਐਡਵੋਕੇਟ ਰਵਿੰਦਰ ਭਾਰਦਵਾਜ,ਅਮਿਤ ਗੋਇਲ,ਪੁਨੀਤ ਮੱਖਣ , ਰਮੇਸ਼ ਗਰਗ, ਰਜਿੰਦਰ ਸ਼ਾਹ, ਕੁਲਦੀਪ ਖਿਪਲਾ,  ਅਸ਼ੋਕ ਬੰਸਲ,ਅਸ਼ੋਕ ਸਿੰਗਲਾ, ਰਕੇਸ਼ ਕੁਮਾਰ ਗਾਗੀ, ਕ੍ਰਿਸ਼ਨ ਸੰਦੋਹਾ,  ਸੰਤੋਸ਼ੀ ਪੰਡਿਤ ਆਦਿ ਮਜੂਦ ਸੀ