ਮੂਲ ਨਾਨਕਸ਼ਾਹੀ ਕੈਲੰਡਰ ਵਿਸ਼ੇ ਤੇ ਗਲੋਬਲ ਸਿੱਖ ਕੌਂਸਲ ਵੱਲੋਂ ਹੋਵੇਗਾ ਵੈਬੀਨਾਰ

ਤਰਨਤਾਰਨ 13/ ਮਰਚ (ਦਲਬੀਰ ਉਧੋਕੇ ) ਗਲੋਬਲ ਸਿੱਖ ਕੌਂਸਲ ਵਲੋਂ 17/18 ਮਾਰਚ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਤੇ ਆਨਲਾਈਨ ਵੈਬੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕੈਲੰਡਰ ਮਾਹਿਰ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਸ੍ਰ. ਇਰਵਿਨਪ੍ਰੀਤ ਸਿੰਘ ਸਭ ਨੂੰ ਕੈਲੰਡਰ ਦੀ ਅਹਿਮੀਅਤ ਬਾਰੇ ਸਮਝਾਉਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੀ ਮੀਤ ਪ੍ਰਧਾਨ ਬੀਬੀ ਮਨਦੀਪ ਕੌਰ ਨੇ ਦੱਸਿਆ ਕਿ ਇਸ ਵੈਬੀਨਰ ਵਿਚ ਜੀ.ਐਸ.ਸੀ. ਵਲੋਂ ਸਭ ਨੂੰ ਖੁੱਲ੍ਹਾ ਸੱਦਾ ਦਿੰਤਾਂ ਗਿਆ ਹੈ ਕਿ ਆਉ ਇਸ ਵੈਬੀਨਾਰ ਦਾ ਹਿੱਸਾ ਬਣੋ । ਜੇਕਰ ਮੂਲ ਨਾਨਕਸ਼ਾਹੀ ਕੈਲੰਡਰ ਤੇ ਕਿਸੇ ਨੂੰ ਵੀ ਕੋਈ ਵੀ ਸੁਆਲ ਹੈ ਤਾਂ ਉਨ੍ਹਾਂ ਦੇ ਜੁਆਬ ਵੀ ਵੈਬੀਨਾਰ ਵਿੱਚ ਸ਼ਾਮਿਲ ਕੈਲੰਡਰ ਮਾਹਿਰਾਂ ਵਲੋਂ ਦਿੱਤੇ ਜਾਣਗੇ। ਵੈਬੀਨਾਰ ਦੋ ਸੈਸ਼ਨਾਂ ਵਿੱਚ ਹੋਏਗਾ। 18 ਮਾਰਚ 2023 ਨੂੰ
ਪਹਿਲਾ ਸੈਸ਼ਨ 7:00 am (ਭਾਰਤੀ ਸਮਾਂ/ IST)
ਦੂਸਰਾ ਸੈਸ਼ਨ 6:30 pm (ਭਾਰਤੀ ਸਮਾਂ/ IST)
Zoom link:
https://us02web.zoom.us/j/6787941794?pwd=dGljdnRTWUtiZ29nd0JCNTRqQ2JEQT09

ZOOM ID:678 794 1794
PASSWORD:GSCKSKK