ਰਾਜਪੁਰਾ ਪਟਿਆਲਾ ਰੋਡ ‘ਤੇ ਲੱਗਿਆ ਧਰਨੇ ਕਾਰਨ ਵੱਡਾ ਜਾਮ


ਪਟਿਆਲਾ,30ਦਸੰਬਰ(ਲੋਕ ਭਲਾਈ ਦਾ ਸੁਨੇਹਾ ਬਿਊਰੋ ) ਪਟਿਆਲਾ ਟ੍ਰੈਫਿਕ ਪੁਲਿਸ ਨੇ ਇਕ ਅਲਰਟ ਦਾ ਸਟਿੱਕਰ ਜਾਰੀ ਕਰਕੇ ਲੋਕਾਂ ਨੂੰ ਅਗਾਂਹ ਕੀਤਾ ਹੈ ਕਿ ਸ਼ੰਭੂ ਬਾਰਡਰ ਹਾਈਵੇ 1ਤੇ ਧਰਨੇ ਕਾਰਨ ਵੱਡਾ ਜਾਮ ਲੱਗਿਆ ਹੈ ਜਿਸ ਲਈ ਡਾਈਵਰਟ ਦਾ ਅਲਰਟ ਜਾਰੀ ਕੀਤਾ ਗਿਆ ਹੈ । ਜਿਸ ਨੂੰ ਡੀ ਐਸ ਪੀ ਟ੍ਰੈਫਿਕ ਕਰਮਵੀਰ ਸਿੰਘ ਟੂਰ ਨੇ ਸਹੀ ਦੱਸਿਆ ਹੈ।