ਚੰਡੀਗੜ੍ਹ, 29 ਦਸੰਬਰ,(ਬਲਵਿੰਦਰ ਧਾਲੀਵਾਲ ) ਮੰਗਾਂ ਨੂੰ ਲੈ ਕੇ ਅੜੀ ਹੋਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪੱਕੇ ਮੋਰਚੇ ਦੀ ਹਮਾਇਤ ਵਿਚ ਮਿਤੀ 5 ਜਨਵਰੀ 2023 ਨੂੰ ਜਥੇਬੰਦੀ ਦੇ ਸਾਰੇ ਜਿਲਿਆਂ ਵਿਚ 12 ਤੋਂ 3 ਵਜੇ ਤੱਕ ਤੋਲ ਪਲਾਜ਼ੇ ਜਾਮ ਕੀਤੇ ਜਾਣਗੇ । ਉਹਨਾਂ ਕਿਹਾ ਕਿ ਪੰਜਾਬ ਸਮੇਤ ਪੂਰੇ ਭਾਰਤ ਵਿਚ ਔਰੰਗਜ਼ੇਬੀ ਜਜ਼ੀਆ ਬੰਦ ਕਰਨ ਦੀ ਮੰਗ ਕੀਤੀ ਜਾਵੇਗੀ ।
ਪੰਜਾਬ ਦੇ ਸਾਰੇ ਟੋਲ ਹੋਣਗੇ ਮੁਫ਼ਤ- ਉਗਰਾਹਾਂ ਨੇ ਕੀਤਾ ਵੱਡਾ ਐਲਾਨ
