ਸਾਂਝ ਕੇਂਦਰ ਮਾਨਸਾ ਨੇ ਪ੍ਰਾਇਮਰੀ ਸਕੂਲ ਦੇ ਬੱਚਿਆ ਨੂੰ ਕੋਟੀਆ ਵੰਡੀਆਂ

ਮਾਨਸਾ,23 ਦਸੰਬਰ ( ਬਿਕਰਮ ਵਿੱਕੀ)– ਜਿਲ੍ਹੇ ਦੇ ਪਿੰਡ ਮਾਨਸਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆ ਨੂੰ ਅੱਜ ਡੀ.ਐਸ.ਪੀ.(ਡੀ) ਲਵਪ੍ਰੀਤ ਸਿੰਘ ,ਪੀ ਪੀ ਐਸ,ਐਸ ਆਈ ਧੰਨਾ ਸਿੰਘ, ਏ ਐਸ ਆਈ  ਬਹਾਦਰ ਸਿੰਘ ,ਹੌਲਦਾਰ ਸਤਨਰਾਇਣ ਸਿੰਘ ,ਹੌਲਦਾਰ ਸੱਤਪਾਲ ਸਿੰਘ ਸਬ ਡਵਿਜੀਨ ਸਾਂਝ ਕੇਦਰ ਮਾਨਸਾ ਵੱਲੋਂ ਬੱਚਿਆ ਨੂੰ  ਕੋਟੀਆਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਸਟਾਫ ਐਚ ਟੀ ਮੈਡਮ ਕਮਲਪ੍ਰੀਤ ਕੌਰ,ਤੇਜਿੰਦਰ ਸਿੰਘ, ਮੈਡਮ ਮਨਮੀਤ ਸ਼ਰਮਾ,ਮੈਡਮ ਗੁਰਵਿੰਦਰ ਕੌਰ, ਮੈਡਮ ਯੈਕੀ ਬਾਲਾ,ਮੈਡਮ ਹਰਪਾਲ ਕੌਰ, ਮੈਡਮ ਸੁਰਿੰਦਰ ਕੌਰ ਤੇ ਰਿੰਪੀ ਕੁਮਾਰ ਨੇ ਸਾਂਝ ਕੇਦਰ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
https://youtu.be/GkRibUfSjks