ਦੋ ਸਾਲਾਂ ਤੋਂ ਵੱਧ ਸਮਾਂ ਬੀਤਣ ਤੇ ਵੀ ਅੱਜ ਤੱਕ ਜਾਚ ਕਮੇਟੀ ਵੱਲੋਂ 23 ਨਸਾਂ ਛਡਾਊ ਕੇਦਰਾ ਨੂੰ ਨੋਟਿਸ ਹੋਣ ਤੋ ਬਾਅਦ ਵੀ ਨਸਾਂ ਛਡਾਊ ਕੇਂਦਰ ਨਹੀਂ ਕੀਤੇ ਸੀਲ
ਅੰਮ੍ਰਿਤਸਰ 28 ਅਕਤੂਬਰ ( ਕੁਲਬੀਰ ਸਿੰਘ ਢਿੱਲੋਂ , ਸਾਹਿਬ ਖੋਖਰ ) ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸੇਆ ਤੇ ਕਾਬੂ ਪਾਉਣਾ ਚਿੱਟਾ ਹਾਥੀ ਸਾਬਤ ਹੋ ਰਹੀ ਹੈ ਤੇ ਇੰਨਾ ਨਸੇਆ ਦੇ ਕਾਰਣ ਪੰਜਾਬ ਸਰਕਾਰ ਦੀ ਪਿੱਛਲੇ ਸਮੇਂ ਚ ਬਹੁਤ ਕਿਰਕਰੀ ਹੋ ਚੁੱਕੀ ਹੈ ਤੇ ਆਏ ਦਿਨ ਮਾਵਾਂ ਦੇ ਪੁੱਤ ਕਦੇ ਨਕਲੀ ਸਰਾਬ ਕਦੇ ਚਿੱਟੇ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਪਰ ਇਸ ਦੀ ਜੁਮੇਵਾਰੀ ਕੋਈ ਵੀ ਲੀਡਰ ਨਹੀਂ ਲੈਂਦਾ ਨਜਰ ਆ ਰਿਹਾ ਹੁਣ ਗੱਲ ਕਰਦੇ ਹਾਂ 2 ਸਾਲ ਤੋਂ ਵੱਧ ਸਮਾਂ ਪਹਿਲਾਂ ਨਸਾਂਂ ਕਰਨ ਵਾਲੇ ਵਿਅਕਤੀਆਂਂ ਨੂੰ ਛਡਾਊ ਕੇਦਰਾ ਵਿੱਚ ਨਸਾਂ ਛਡਾਉਣ ਲਈ ਦਿੱਤੀਆਂ ਜਾਂਦੀਆਂ ਗੋਲੀਆਂ ਦਾ 23 ਨਸਾਂ ਛਡਾਊ ਕੇਦਰਾ ਤੇ ਨਸਾਂ ਛਡਾਉਣ ਵਾਲਿਆਂ ਕਰੋੜਾਂ ਗੋਲੀਆਂ ਦੇ ਘਪਲੇ ਦਾ ਪਰਦਾਫਾਸ਼ ਸਰਕਾਰ ਦੇ ਹੀ ਇੱਕ ਅਧਕਾਰੀ ਨੇ ਕੀਤਾ ਸੀ ਤੇ ਸਰਕਾਰ ਵੱਲੋਂ ਇਸ ਘਪਲੇ ਸਬੰਧੀ ਇੱਕ ਜਾਚ ਕਮੇਟੀ ਗਠਿਤ ਕੀਤੀ ਸੀ ਤੇ
ਕਮੇਟੀ ਵੱਲੋਂ ਇੰਨਾ 23 ਨਸਾਂ ਛਢਾਊ ਕੇਦਰਾ ਨੂੰ ਨੋਟਿਸ ਜਾਰੀ ਕਰ ਦਿੱਤੇ ਸਨ ਤੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ 16 ਨਸਾਂ ਛਢਾਊ ਕੇਦਰ ਉਹ ਨੇ ਜਿੰਨਾ ਦਾ ਮਾਲਕ ਇੱਕੋ ਹੈ ਤੇ ਪੰਜਾਬ ਸਰਕਾਰ ਵੱਲੋਂ ਇੱਕ ਹੀ ਵਿਅਕਤੀ ਨੂੰ 16 ਸੇਟਰਾ ਦਾ ਲਾਇਸੈਂਸ ਜਾਰੀ ਕੀਤਾ ਹੋਇਆ ਹੈ ਤੇ ਜਾਚ ਕਮੇਟੀ ਵੱੱਲੋਂ ਇਸੇ ਵਿਅਕਤੀ ਦੇ ਪੰਜ ਦੇ ਕਰੀਬ ਸੇਟਰਾ ਨੂੰ ਨੋਟਿਸ ਜਾਰੀ ਹੋਏ ਹਨ ਤੇ ਇਸ ਦੇ ਸੇਟਰਾ ਤੇ ਰਿਕਾਰਡ ਮੁੁੁਤਾਬਿਕ ਇੱਕ ਕਰੋੜ ਤੋਂ ਵੱਧ ਨਸਾਂ ਛਡਾਊ ਗੋਲੀਆਂ ਵੱਧ ਵਿੱਕ ਚੁੱਕਿਆ ਹਨ ਅਤੇ ਜਦੋਂ ਪੱਤਰਕਾਰਾਂ ਨੇ ਗੁਪਤ ਸੂਚਨਾ ਰਾਹੀਂ ਨਸਾਂ ਛਡਾਊ ਕੇਦਰਾ ਦੀ ਜਾਣਕਾਰੀ ਹਾਸਲ ਕੀਤੀ ਤਾਂ ਨਸਾਂ ਛਡਾਊ ਕੇਂਦਰ ਵਿੱਚ ਮਜੂਦ ਇੱਕ ਵਿਅਕਤੀ ਨੇ ਆਪਣਾ ਨਾਮ ਅਖਬਾਰ ਵਿੱਚ ਨਾ ਛਾਪਣ ਦੀ ਸਰਤ ਤੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਬੰਧੀ ਬਣਾਈ ਗਈ ਜਾਚ ਕਮੇਟੀ ਨੇ ਇੰਨਾ ਨਸਾ ਛਡਾਊ ਕੇਦਰਾ ਨੂੰ ਨੋਟਿਸ ਤਾਂ ਜਾਰੀ ਕਰ ਦਿੱਤੇ ਹਨ ਪਰ ਇਨ੍ਹਾਂ ਕੇਦਰਾ ਨੂੰ ਅਜੇ ਤੱਕ ਜਾਚ ਕਮੇਟੀ ਵੱਲੋਂ ਬੰਦ ਨਹੀਂ ਕੀਤਾ ਗਿਆ ਜਿਸ ਕਾਰਨ ਇੰਨਾ ਸੈਟਰਾ ਦੇ ਮਾਲਕਾਂ ਵੱਲੋਂ ਰਿਕਾਰਡ ਗਾਇਬ ਕਰਨ ਤੇ ਰਿਕਾਰਡ ਨਾਲ ਛੇੜਛਾੜ ਕਰਨ ਦੀਆ ਸੰਭਾਵਨਾਵਾਂ ਵੀ ਹਨ ਤੇ ਇਸ ਗਠਿਤ ਕਮੇਟੀ ਦੇ ਇਕ ਮੈਂਬਰ ਦੀ ਬਦਲੀ ਵੀ ਕਰ ਦਿੱਤੀ ਗਈ ਹੈ ਤੇ ਨਸਾਂ ਛਡਾਊ ਕੇਦਰਾ ਦੇ ਮਾਲਕ ਕਨੂੰਨੀ ਦਾ ਪੇਚਾਂ ਰਾਹੀਂ ਆਪਣਾ ਬਚਾ ਕਰ ਸਕਦੇ ਹਨ ਜਿਸ ਦੀ ਉਦਾਹਰਣ ਇਹ ਹੈ ਕਿ ਨਸਾਂ ਛਡਾਊ ਕੇਂਦਰ ਦਾ ਜਦੋਂ ਲਾਇਸੰਸ ਜਾਰੀ ਹੁੰਦਾ ਹੈ ਤਾ ਉਹਦੇ ਵਿੱਚ ਨਸਾਂ ਛਡਾਊ ਗੋਲੀਆਂ ਦਾ ਰਿਕਾਰਡ ਔਨਲਾਈਨ ਰੱਖਣ ਦੀ ਹਦਾਇਤ ਜਾਰੀ ਕੀਤੀ ਹੁੰਦੀ ਹੈ ਔਫਲਾਇਨ ਰਿਕਾਰਡ ਰੱਖਣ ਸਬੰਧੀ ਕੋਈ ਵੀ ਹਦਾਇਤ ਨਹੀਂ ਜਾਰੀ ਹੁੰਦੀ ਉਸ ਵਿਅਕਤੀ ਨੇ ਦੱਸਿਆ ਕਿ ਅਗਰ ਇਸ ਨਸਾਂ ਛਡਾਊ ਕੇਦਰਾ ਦੀ ਜਾਚ ਸਹੀ ਤਰੀਕੇ ਨਾਲ਼ ਕੀਤੀ ਜਾਵੇ ਤਾਂ ਇਸ ਨਸੇ ਛਡਾਊ ਕੇਦਰਾ ਦੇ ਨਾਲ ਕਈ ਉੱਚ ਅਧਿਕਾਰੀਆਂ ਤੇ ਸਫੇਦ ਪੋਸਾ ਦੇ ਭੇਦ ਖੁੱਲ੍ਹ ਸਕਦੇ ਹਨ ਉਸ ਵਿਅਕਤੀ ਨੇ ਦੱਸਿਆ ਕਿ ਜਾਚ ਕਮੇਟੀ ਵੱਲੋਂ ਇੰਨਾ ਨਸਾਂ ਛਡਾਊ ਕੇਦਰਾ ਨੂੰ ਕਲੀਨ ਚਿੱਟ ਵੀ ਦਿੱਤੀ ਜਾ ਸਕਦੀ ਹੈ ਕਿਉਂਕਿ ਨਾਂ ਹੀ ਨਸਾਂ ਛਡਾਊ ਕੇਦਰ ਸੀਲ ਕੀਤੇ ਗਏ ਹਨ ਤੇ ਨਾਲੇ ਇੱਕ ਜਾਚ ਕਮੇਟੀ ਮੈਬਰ ਦੀ ਬਦਲੀ ਕਰ ਦੇਣੀ ਤੇ ਜਾਚ ਕਮੇਟੀ ਵੱਲੋਂ 2 ਸਾਲ ਤੋ ਵੱਧ ਸਮਾਂ ਬੀਤੇ ਜਾਣ ਤੇ ਵੀ ਜਾਚ ਕਮੇਟੀ ਵੱਲੋਂਂ ਆਪਣੀ ਰਿਪੋਰਟ ਪੂਰੀ ਨਾ ਕਰ ਸਕਣਾ ਵੀ ਇੱਕ ਚਿੰਤਾ ਦਾ ਵਿਸਾ ਹੈ ਤੇ ਜਿਹੜਾ ਵਿਅਕਤੀ ਇਸ ਸਬੰਧੀ ਅਵਾਜ਼ ਚੁੱਕ ਦਾ ਹੈ ਜਾਂ ਤਾਂ ਉਸ ਵਿਅਕਤੀ ਨੂੰ ਡਰਾਈਆ ਧਮਕਾਇਆ ਜਾਦਾ ਹੈੈ ਜਾਂਂ ਫਿਰ ਉਸ ਵਿਅਕਤੀ ਨੂੰ ਪੈਸੇ ਦਾ ਲਾਲਚ ਦੇ ਕੇ ਖਰੀਦ ਲਿਆ ਜਾਂਦਾ ਹੈ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕੀ ਨਸੇ ਛਡਾਊ ਕੇਦਰਾ ਦੇ ਮੁੱਦੇ ਨੂੰ ਲੈਕੇ ਕੁਝ ਸਮਾਜਸੇਵੀ ਸੰਸਥਾਵਾਂ ਆਉਣ ਵਾਲੇ ਸਮੇਂ ਵਿੱਚ ਮੁੱਦਾ ਚੁੱਕ ਸਕਦੀਆਂ ਹਨ ਤੇ ਜੇਕਰ ਇਹ ਮੁੱਦਾ ਦੁਬਾਰਾ ਉੱਠਦਾ ਹੈ ਤਾਂ ਇਹ ਮੁੱਦਾ ਵਿਰੋਧੀ ਧਿਰ ਦੀਆਂ ਪਾਰਟੀਆਂ ਲਈ ਲਈ ਸੋਨੇ ਤੇ ਸੁਹਾਗਾ ਸਾਬਤ ਹੋ ਸਕਦਾ ਤੇ ਮਜੂਦਾ ਸਰਕਾਰ ਲਈ ਗਲੇ ਦੀ ਹੱਡੀ ਬਣ ਸਕਦਾ ਹੈ ਤੇ ਹੁਣ ਸਮਾਂ ਹੀ ਦੱਸੇਗਾ ਕਿ ਇਸ ਸਬੰਧੀ ਸਰਕਾਰ ਕੋਈ ਕਾਰਵਾਈ ਕਰ ਪਾਉਦੀ ਹੈ ਕੇ ਨਹੀਂ

2 Attachments