ਪੱਕਾ ਸ਼ਹੀਦਾਂ ਤੋਂ ਪੰਜਾਬ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਕਾਰਨ ਪਿੰਡ ਵਾਸੀ ਪਰੇਸ਼ਾਨ

, ਕਾਲਾਂਵਾਲੀ,28 ਜੂਨ(ਰੇਸ਼ਮ ਸਿੰਘ ਦਾਦੂ)ਕਾਲਾਂਵਾਲੀ ਸਰਕਲ ਦੇ ਪਿੰਡ ਪੱਕਾ ਸ਼ਹੀਦਾਂ ਤੋਂ ਗਹਿਲੇਵਾਲਾ ਪੰਜਾਬ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਕਾਰਨ…

ਪਿਛਲੇ 9 ਮਹੀਨਿਆ ਤੋਂ 65 ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਕਰ ਰਹੇ ਆਗੂਆਂ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ 

 ਜ਼ਮੀਨਾਂ ਵਿਹਲੀਆਂ ਹੋਣ ਦੇ ਬਾਵਜੂਦ ਪ੍ਰੋਜੈਕਟਾਂ ਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ : ਸੰਘਰਸ਼ ਕਮੇਟੀ ਦੇ ਆਗੂ  ਡੀ ਸੀ ਸੰਗਰੂਰ ਵੱਲੋਂ ਰੋਹੀੜਾ ਰਜਵਾਹਾ, ਸਾਜਦਾ ਮਾਈਨਰ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਇਕ ਹਫਤੇ ਵਿਚ ਪੂਰਾ ਕਰਨ ਦਾ ਭਰੋਸਾ : ਜਹਾਂਗੀਰ ਧੂਰੀ, 15 ਜੂਨ 2023 – ਧੂਰੀ , ਸ਼ੇਰਪੁਰ, ਮਾਲੇਰਕੋਟਲਾ ਇਲਾਕੇ ਦੇ ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਕਰ ਰਹੀ ਨਹਿਰੀ  ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਅੱਜ ਡੀਸੀ ਦਫ਼ਤਰ ਸੰਗਰੂਰ ਵਿਖੇ ਡੀਸੀ ਸੰਗਰੂਰ, ਐਸ ਡੀ ਐਮ ਧੂਰੀ, ਐਕਸੀਅਨ ਰੋਪੜ  ਡਵੀਜ਼ਨ ਸੰਚਿਤ ਗਰਗ, ਐਕਸੀਅਨ ਜਲੰਧਰ ਡਵੀਜ਼ਨ ਅਮਿਤ ਸੱਭਰਵਾਲ ਨਾਲ ਮੀਟਿੰਗ ਹੋਈ ਜਿਸ ਵਿਚ ਅਧਿਕਾਰੀਆਂ ਨੇ ਇਨ੍ਹਾਂ  ਇਲਾਕਿਆਂ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਸਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਨ੍ਹਾਂ  ਯਤਨਾਂ ਨੂੰ ਨਾਕਾਫੀ ਦੱਸਦਿਆਂ ਕੰਮ ਸ਼ੁਰੂ ਨਾ ਹੋਣ ਤੇ ਨਾਰਾਜ਼ਗੀ ਵੀ ਦਰਜ ਕਰਵਾਈ ।  ਜਿਸਤੇ ਡੀ ਸੀ ਸੰਗਰੂਰ ਵੱਲੋਂ ਰੋਹੀੜਾ ਰਜਵਾਹਾ, ਸਾਜਦਾ  ਮਾਈਨਰ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਇਕ ਹਫਤੇ ਵਿਚ ਪੂਰਾ ਕਰਨ ਅਤੇ ਕੰਗਣਵਾਲ ਰਜਵਾਹੇ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਅਤੇ ਇਸ ਸਬੰਧੀ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਆਉਣ ਵਾਲੇ ਦਿਨਾਂ ਵਿੱਚ  ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ।   …

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ 19 ਤੋਂ 21 ਜੂਨ ਤੱਕ ਰਾਮਾਂਮੰਡੀ ਵਿਖੇ ਹੋਵੇਗਾ

ਜਲੰਧਰ, ਰੋਹਿਤ ਭਾਟੀਆ, – ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ ਹਰ ਸਾਲ ਵਾਂਗ ਇਸ ਸਾਲ ਵੀ 19…

ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਅਤੇ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਗਰੁੱਪ ਵੱਲੋ ਮਰੀਜ ਦੀ 50 ਹਜ਼ਾਰ ਰੁਪਏ ਦੀ ਮੱਦਦ 

ਲੋੜਵੰਦ ਦੀ ਸੇਵਾ ਕਰਕੇ ਮਿਲਦਾ ਦਿਲ ਨੂੰ ਬੇਹੱਦ ਸਕੂਨ – ਨੈਣੇਵਾਲ  ਬਠਿੰਡਾ 15 ਜੂਨ (ਮੱਖਣ ਸਿੰਘ ਬੁੱਟਰ) : ਬਠਿੰਡਾ ਦੇ…

ਬੁਲਟ ਮੋਟਰ ਸਾਇਕਲ ਦੇ ਪਟਾਖੇ ਪਵਾਉਣ ਵਾਲੇ ਲੋਕਾਂ ਦੇ ਜ਼ਿਲਾ ਟ੍ਰੈਫਿਕ  ਇੰਚਾਰਜ ਨੇ ਪਾਏ ਪਟਾਕੇ

ਸਲੰਸਰ ਬਦਲਣ ਵਾਲੇ ਮਿਸਤਰੀਆਂ ਤੇ ਵੀ ਹੋਵੇਗੀ ਕਾਨੂੰਨੀ ਕਾਰਵਾਈ : ਜ਼ਿਲਾ ਟ੍ਰੈਫਿਕ ਇੰਚਾਰਜ ਸੇਰਪੁਰ, 15 ਜੂਨ  ( ਹਰਜੀਤ ਸਿੰਘ ਕਾਤਿਲ ,ਬਲਵਿੰਦਰ ਧਾਲੀਵਾਲ ) – ਅੱਜ ਕਸਬੇ ਦੇ ਕਾਤਰੋੰ ਚੌਕ ਵਿੱਚ ਸਬ ਇੰਸਪੈਕਟਰ ਪਵਨ ਸ਼ਰਮਾ ਜਿਲ੍ਹਾ  ਟ੍ਰੈਫਿਕ ਇੰਚਾਰਜ  ਸੰਗਰੂਰ ਦੀ ਅਗਵਾਈ ਹੇਠ ਵਿਸ਼ੇਸ਼ ਨਾਕਾਬੰਦੀ ਕੀਤੀ ਗਈ । ਨਾਕਾਬੰਦੀ ਦੌਰਾਨ ਬੁਲਟ ਮੋਟਰਸਾਈਕਲਾਂ ਦੇ ਪਟਾਖੇ ਪਵਾਉਣ ਵਾਲੇ ਮਨਚਲੇ  ਲੋਕਾਂ ਦੇ ਟ੍ਰੈਫਿਕ ਇੰਚਾਰਜ ਵੱਲੋਂ ਚਲਾਨ ਕੱਟ ਕੇ ਪਟਾਖੇ ਪਵਾਏ ਗਏ ਤੇ ਇੱਕ ਬੁਲਟ ਮੋਟਰਸਾਈਕਲ ਨੂੰ ਥਾਣੇ ਬੰਦ ਕੀਤਾ ਗਿਆ । ਇਸ ਮੌਕੇ  ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਪਬਲਿਕ ਪਾਵਰ ਮਿਸ਼ਨ ਦੇ ਫਾਊਂਡਰ ਐਂਡ ਚੀਫ਼ ਕਨਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਬਲਿਕ…

ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਇਕੱਤਰਤਾ ਹੋਈ

ਸ਼ੇਰਪੁਰ , 15 ਜੂਨ ( ਹਰਜੀਤ ਸਿੰਘ ਕਾਤਿਲ,ਬਲਵਿੰਦਰ ਧਾਲੀਵਾਲ  )– ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੀ ਸਥਾਨਕ ਇਕਾਈ ਦੀ ਵਿਸ਼ੇਸ਼ ਇਕੱਤਰਤਾ ਮਾ.ਈਸਰ ਸਿੰਘ  ਕੁਠਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਸਮੇਂ ਵਿੱਚ ਉਲੀਕੇ ਗਏ ਕੰਮਾਂ ਦੀ ਰਿਪੋਰਟਿੰਗ ਕੀਤੀ ਗਈ। ਇਸ ਤੋਂ ਇਲਾਵਾ ਕੁਦਰਤ  ਮਾਨਵ ਕੇਂਦਰਤ ਲੋਕ ਲਹਿਰ ਦੇ ਪ੍ਰਮੁੱਖ ਸਿਧਾਂਤਕ ਆਗੂ ਸਵ. ਸ੍ਰੀ ਆਰ. ਪੀ. ਸ਼ਰਾਫ਼ ਦੀ ਜਨਮ ਭੂਮੀ ਸਾਂਬਾ ( ਜੰਮੂ ਅਤੇ ਕਸ਼ਮੀਰ ) ਵਿਖੇ 24 ਜੂਨ ਨੂੰ ਮਨਾਈ…

ਸ਼ੇਰਪੁਰ ਪੁਲਿਸ ਵੱਲੋਂ ਚੋਰੀ ਦੇ ਕੇਸ ਵਿੱਚ ਭਗੌੜੇ 2 ਭਰਾਵਾਂ ਨੂੰ ਕੀਤਾ ਕਾਬੂ, 1 ਨੂੰ ਪਹਿਲਾਂ ਭੇਜਿਆ ਜਾ ਚੁੱਕਾ ਜੇਲ 

– ਗਊ ਵੰਸ ਤਸ਼ਕਰੀ ਮਾਮਲੇ ਚ ਗ੍ਰਿਫਤਾਰ ਦੋਸ਼ੀ ਨੂੰ ਵੀ ਜੇਲ ਭੇਜਿਆ, ਟਰੱਕ ਮਲਿਕ ਨਾਮਜ਼ਦ : ਥਾਣਾ ਮੁਖੀ  ਸ਼ੇਰਪੁਰ, 15…

ਅਮਰੀਕਾ ਦੀ ਓਲੰਪਿਕ ਚੈਂਪੀਅਨ ਦੌੜਾਕ ਟੋਰੀ ਬੋਵੀ ਦੀ  ਬੱਚੇ ਨੂੰ ਜਨਮ ਦੇਣ ਸਮੇਂ ਹੋਈ ਮੌ.ਤ

ਵਾਸ਼ਿੰਗਟਨ, 15 ਜੂਨ ( ਰਾਜ ਗੋਗਨਾ )-ਬੀਤੇਂ ਦਿਨੀਂ ਫਲੋਰੀਡਾ ਸੂਬੇ ਦੇ ਸ਼ਹਿਰ ਓਰਲੈਂਡੋ, ਵਿੱਚ ਵੱਸਦੀ,ਕਾਲੇ ਮੂਲ ਦੀ ਯੂਐਸਏ ਦੀ ਨਾਮੀਂ…

भाजपा ने वंशवाद और वोट बैंक की राजनीति को बंद कर शुरू की विकास की नई राजनीति:-जेपी नड्डा

भाजपा ने हर वर्ग के हित का ध्यान रखकर बनाई लाभदायक नीतियां : नड्डा भाजपा ने जो कहा, वो किया और…

दिलचस्प मोड़ !! महासंगम इस शनिवार को दो कहानियों का “नयन- जो वेखे अन्वेखा” और “धियाँ मेरियाँ”

चंडीगढ़, 16 जून 2023: ज़ी पंजाबी पेश कर रहा है “एक महाशनिवार”, जिसमें दो कहानियाँ आपस में जुड़ी हुई हैं। एक…