News ਦਫਤਰ ਸਿਵਲ ਸਰਜਨ ਵਿਖੇ ਮਿਸ਼ਨ ਇੰਦਰਧਨੁਸ਼ 5.0 ਟੀਕਾਕਰਨ ਮੁਹਿੰਮ ਬਾਰੇ ਅਹਿਮ ਮੀਟਿੰਗ ਹੋਈ। Balwinder SinghSeptember 10, 2023 ਤਰਨ ਤਾਰਨ 10 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਜੀ ਅਤੇ ਸਿਵਲ ਸਰਜਨ ਤਰਨਤਾਰਨ, ਡਾ.ਗੁਰਪ੍ਰੀਤ ਸਿੰਘ ਰਾਏ ਜੀ ਦੇ…
News ਬਲਾਕ ਪੱਧਰੀ ਖੇਡਾਂ ਦੇ ਆਖਰੀ ਪੜਾਅ ਦੀਆਂ ਖੇਡਾਂ ਬਲਾਕ ਤਰਨ ਤਾਰਨ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿੱਚ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ Balwinder SinghSeptember 10, 2023September 10, 2023 ਤਰਨ ਤਾਰਨ 10 ਸਤੰਬਰ : (Dalbir Udhoke ) ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2…
LatestLifestyleNews ਪੱਕਾ ਸ਼ਹੀਦਾਂ ਤੋਂ ਪੰਜਾਬ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਕਾਰਨ ਪਿੰਡ ਵਾਸੀ ਪਰੇਸ਼ਾਨ Balwinder SinghJune 29, 2023June 29, 2023 , ਕਾਲਾਂਵਾਲੀ,28 ਜੂਨ(ਰੇਸ਼ਮ ਸਿੰਘ ਦਾਦੂ)ਕਾਲਾਂਵਾਲੀ ਸਰਕਲ ਦੇ ਪਿੰਡ ਪੱਕਾ ਸ਼ਹੀਦਾਂ ਤੋਂ ਗਹਿਲੇਵਾਲਾ ਪੰਜਾਬ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਕਾਰਨ…
News ਸਰਕਾਰੀ ਕਾਲਜ ਡੇਰਾਬੱਸੀ ਵਿਖੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਲਗਾਇਆ ਖੂਨਦਾਨ ਕੈਂਪ Balwinder SinghJune 15, 2023 ਡੇਰਾਬਸੀ, ( ਨਿੱਜੀ ਪੱਤਰ ਪ੍ਰੇਰਕ ) ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਅੱਜ ਮਿਤੀ 14 ਜੂਨ 2023 ਦਿਨ ਬੁੱਧਵਾਰ ਨੂੰ ਪ੍ਰਿੰਸੀਪਲ…
News ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਅਤੇ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਗਰੁੱਪ ਵੱਲੋ ਮਰੀਜ ਦੀ 50 ਹਜ਼ਾਰ ਰੁਪਏ ਦੀ ਮੱਦਦ Balwinder SinghJune 15, 2023 ਲੋੜਵੰਦ ਦੀ ਸੇਵਾ ਕਰਕੇ ਮਿਲਦਾ ਦਿਲ ਨੂੰ ਬੇਹੱਦ ਸਕੂਨ – ਨੈਣੇਵਾਲ ਬਠਿੰਡਾ 15 ਜੂਨ (ਮੱਖਣ ਸਿੰਘ ਬੁੱਟਰ) : ਬਠਿੰਡਾ ਦੇ…
News ਵੈਟਰਨਰੀ ਏ ਆਈ ਵਰਕਰਜ਼ ਯੂਨੀਅਨ ਦਾ ਵਫ਼ਦ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੂੰ ਮਿਲਿਆ Balwinder SinghMarch 27, 2023 ਮੋਹਾਲੀ /ਸੰਗਰੂਰ 27ਮਾਰਚ(ਐਲ ਬੀ ਐਸ ਬਿਊਰੋ ) ਵੈਟਰਨਰੀ ਏ ਆਈ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਪਸ਼ੂ ਪਾਲਣ ਵਿਭਾਗ ਅਧੀਨ ਕੰਮ ਕਰਦੇ…
News ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਆਈਆਂ ਦੋ ਨਾਬਾਲਾਗ ਕੁੜੀਆਂ ਪੁਲਿਸ ਵੱਲੋਂ ਗ੍ਰਿਫਤਾਰ Balwinder SinghMarch 16, 2023March 16, 2023 ਬਠਿੰਡਾ 16 ਮਾਰਚ (ਮੱਖਣ ਸਿੰਘ ਬੁੱਟਰ) : ਬਠਿੰਡਾ ਦੀ ਕੇਂਦਰੀ ਜੇਲ੍ਹ ਨੇੜੇ ਘੁੰਮ…
News ਮੂਲ ਨਾਨਕਸ਼ਾਹੀ ਕੈਲੰਡਰ ਵਿਸ਼ੇ ਤੇ ਗਲੋਬਲ ਸਿੱਖ ਕੌਂਸਲ ਵੱਲੋਂ ਹੋਵੇਗਾ ਵੈਬੀਨਾਰ Balwinder SinghMarch 14, 2023March 14, 2023 ਤਰਨਤਾਰਨ 13/ ਮਰਚ (ਦਲਬੀਰ ਉਧੋਕੇ ) ਗਲੋਬਲ ਸਿੱਖ ਕੌਂਸਲ ਵਲੋਂ 17/18 ਮਾਰਚ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਤੇ ਆਨਲਾਈਨ ਵੈਬੀਨਾਰ ਕਰਵਾਇਆ…
GeneralNews ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਨ ਲਈ ਘਰ-ਘਰ ਜਾਣ ਵਰਕਰ : ਪ੍ਰੇਮ ਅਰੋੜਾ Balwinder SinghFebruary 25, 2023 ਭੀਖੀ/ਮਾਨਸਾ 25 ਫਰਵਰੀ ( ਬਿਕਰਮ ਵਿੱਕੀ):- ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜਬੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ…
News ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਆਧਾਰ ਕਾਰਡ ਅਪਡੇਟ ਰੱਖਣ ਦੀ ਅਪੀਲ Balwinder SinghJanuary 3, 2023January 3, 2023 ਤਰਨ ਤਾਰਨ, 03 ਜਨਵਰੀ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਿਦਆਂ…
NewsTOP STORIES ਰਾਜਪੁਰਾ ਪਟਿਆਲਾ ਰੋਡ ‘ਤੇ ਲੱਗਿਆ ਧਰਨੇ ਕਾਰਨ ਵੱਡਾ ਜਾਮ Balwinder SinghDecember 30, 2022 ਪਟਿਆਲਾ,30ਦਸੰਬਰ(ਲੋਕ ਭਲਾਈ ਦਾ ਸੁਨੇਹਾ ਬਿਊਰੋ ) ਪਟਿਆਲਾ ਟ੍ਰੈਫਿਕ ਪੁਲਿਸ ਨੇ ਇਕ ਅਲਰਟ ਦਾ ਸਟਿੱਕਰ ਜਾਰੀ ਕਰਕੇ ਲੋਕਾਂ ਨੂੰ ਅਗਾਂਹ ਕੀਤਾ…
Newssocial ਸਾਂਝ ਕੇਂਦਰ ਮਾਨਸਾ ਨੇ ਪ੍ਰਾਇਮਰੀ ਸਕੂਲ ਦੇ ਬੱਚਿਆ ਨੂੰ ਕੋਟੀਆ ਵੰਡੀਆਂ Balwinder SinghDecember 23, 2022 ਮਾਨਸਾ,23 ਦਸੰਬਰ ( ਬਿਕਰਮ ਵਿੱਕੀ)– ਜਿਲ੍ਹੇ ਦੇ ਪਿੰਡ ਮਾਨਸਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆ ਨੂੰ ਅੱਜ ਡੀ.ਐਸ.ਪੀ.(ਡੀ) ਲਵਪ੍ਰੀਤ…
News ਇੰਨਲਿਸਟਮੈਂਟ ਕਾਮਿਆਂ ਦੀ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ ਨਾਲ ਮੀਟਿੰਗ ਰਹੀ ਬੇਸਿੱਟਾ manpreetNovember 26, 2022 ਪਟਿਆਲਾ,ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ:ਨੰ.26) ਪੰਜਾਬ, ਜ਼ਿਲ੍ਹਾ ਪ੍ਰਧਾਨ ਪਟਿਆਲਾ ਛੋਟਾ ਸਿੰਘ ਨੰਦਪੁਰ ਕੇਸ਼ੋ ਦੀ ਅਗਵਾਈ ਹੇਠ ਜਲ ਸਪਲਾਈ…
GeneralLatestNewssocial ਸਬ-ਇੰਸਪੈਕਟਰ ਦੀ ਕਾਰ ਦੇ ਹੇਠਾਂ ਬੰਬ ਲਾਉਣ ਵਾਲੇ ਦੋਸ਼ੀ ਸਮੇਤ ਸੱਤ ਕਾਬੂ Balwinder SinghAugust 27, 2022 -ਕੈਨੇਡਾ ‘ਚ ਬੈਠਾ ਗੈਂਗਸਟਰ ਲਖਬੀਰ ਲੰਡਾ ਹੀ ਸਾਜਿਸ਼ ਦਾ ਮਾਸਟਰਮਾਈਂਡ- ਪੁਲਿਸ ਦਾ ਦਾਅਵਾ– ਪੰਜਾਬ ਪੁਲਿਸ ਨੇ ਅੱਤਵਾਦੀ-ਗੈਂਗਸਟਰ ਗਠਜੋੜ ਦੇ ਇੱਕ…
News ਬੀ.ਐਲ.ਓ. ਯੂਨੀਅਨ ਨੇ ਜਿਲ੍ਹਾ ਚੋਣ ਅਫ਼ਸਰ ਨੂੰ ਮੰਗ ਪੱਤਰ ਦਿੱਤਾ Balwinder SinghAugust 26, 2022 ਬਠਿੰਡਾ (ਮੱਖਣ ਸਿੰਘ ਬੁੱਟਰ) : ਅੱਜ ਬੀ.ਐਲ.ਓ. ਯੂਨੀਅਨ ਜਿਲ੍ਹਾ ਬਠਿੰਡਾ ਦੇ ਵਫ਼ਦ ਨੇ ਵਧੀਕ ਜਿਲ੍ਹਾ ਚੋਣ ਅਫ਼ਸਰ ਬਠਿੰਡਾ ਨੂੰ ਮਿਲ…