ਪੰਜਾਬ ਸਰਕਾਰ ਵਲੋਂ 700 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਏਜੰਟਾਂ ਖਿਲਾਫ ਚੁੱਪੀ ਬੇਹਦ ਸ਼ਰਮਨਾਕ : ਜੀਵਨ ਗੁਪਤਾ

700 ਵਿਦਿਆਰਥੀਆਂ ਦੇ ਮਾਮਲੇ ‘ਚ ਦਖਲ ਦੇ ਕੇ ਉਨ੍ਹਾਂ ਨੂੰ ਕੈਨੇਡਾ ‘ਚੋਂ ਕੱਢੇ ਜਾਣ ਤੋਂ ਰੁਕਵਾਉਣ ਲਈ ਜੀਵਨ ਗੁਪਤਾ ਨੇ ਵਿਦੇਸ਼ ਮੰਤਰੀ…