ਰੋਜਾਨਾ ਹਜਾਰਾ ਰੁਪੈ ਦੀ ਖਰੀਦਦਾਰੀ ਕਰਕੇ ਲੈ ਜਾਦੇ ਨੇ ਇਲਾਕੇ ਦੇ ਲੋਕ । ਸਟੋਰ ਮਾਲਿਕ ਗੁਰਚਰਨ ਸਿੰਘ

ਤਰਨਤਾਰਨ 28 ਨਵੰਬਰ (ਦਲਬੀਰ ਉਧੋਕੇ ) ਜਿਲਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਤੇ ਬੱਸ ਅੱਡੇ ਦੇ ਨਾਲ ਖੁੱਲੇ ਸੇਰਾ ਘਰੇਲੂ ਸਮਾਨ ਦੀ ਹਰ ਆਇਟਮ ਸਿਰਫ 99/ ਰੁਪੈ ਵਿਚ ਖੁੱਲਾ ਸਟੋਰ ਇਲਾਕੇ ਦੇ ਲੋਕਾ ਲਈ ਸਭ ਤੋ ਸਸਤਾ ਸਟੋਰ ਬਣਦਾ ਨਜਰ ਆ ਰਿਹਾ ਹੈ ।ਇਸ ਮੌਕੇ ਪਰੈਸ ਨਾਲ ਗੱਲਬਾਤ ਕਰਦਿਆ ਸਟੋਰ ਮਾਲਕ ਭਾਈ ਗੁਰਚਰਨ ਸਿੰਘ ਤੇ ਉਸਦੀ ਪਤਨੀ ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਜਿਥੇ ਬਜਾਰ ਵਿਚ ਕਈ ਦੁਕਾਨਦਾਰ ਆਮ ਲੋਕਾ ਨੂੰ ਆਮ ਘਰੇਲੂ ਵਰਤੋ ਦੀਆ ਚੀਜਾ ਬੇਹੱਦ ਮਹਿੰਗੇ ਭਾਅ ਵੇਚ ਰਹੇ ਸਨ।

 

ਉਥੇ ਇਲਾਕੇ ਦੇ ਲੋਕਾ ਨੂੰ ਸਸਤੀਆ ਤੇ ਵੱਧੀਆ ਚੀਜਾ ਮਿਲਣ ਨਾਲ ਲੋਕਾ ਵਿਚ ਖਰੀਦਦਾਰੀ ਕਰਨ ਦਾ ਉਤਸਾਹ ਵਧਿਆ ਹੈ। ਉਨਾ ਕਿਹਾ ਕਿ ਅਸੀ ਪਲਾਟਿਕ ਦੇ ਟੱਬ, ਬਾਲਟੀਆ , ਵਾਇਪਰ ਪੌਚੇ ,ਟੈਡੀਬੀਅਰ, ਸਟੂਲ ਡਸਟਬੀਨ, ਗਮਲੇ , ਸੋ ਰੁਪੈ ਦੇ 12 ਕੱਪ ਤਵਾ ਪਰਾਤ ਵੱਡੀਆ ਬਾਲਟੀਆ , ਬੱਚਿਆ ਦੀਆ ਕੁਰਸੀਆ ਬੈਟਰੀਆ , ਟਾਇਮਪੀਸ ਗਮਲੇ ਸਟੂਲ ਆਦਿ ,ਗਿਫਟ ਆਇਟਮ ਜਿਵੇ ਚੀਨੀ ਦੇ ਕੱਪ, ਫਲੋਅਰ ਪੌਟ, ਗਿਲਾਸ ਟਰੇਆ, ਕੱਪੜੇ ਆਦਿ ਸਿਰਫ 99/ ਰੁਪੈ ਵਿਚ ਦਿਤੀਆ ਜਾਦੀਆ ਹਨ ਇਸ ਮੌਕੇ ਭਾਰੀ ਗਿਣਤੀ ਵਿਚ ਲੋਕ ਸਸਤਾ ਸਮਾਨ ਖਰੀਦਕੇ ਲੈ ਜਾਦ ਵੇਖੇ ਗਏ ।

 

 

WhatsAppFacebookTwitterEmailShare

LEAVE A REPLY

Please enter your comment!
Please enter your name here