ਖਾਲੜਾ 7 ਸਤੰਬਰ (ਦਲਬੀਰ ਉਧੋਕੇ)  ਇੱਥੋਂ ਥੋੜ੍ਹੀ ਦੂਰ ਪਿੰਡ  ਡੱਲ ਵਿਖੇ  ਨਰੇਗਾ ਯੁਨੀਅਨ ਦੇ ਆਗੂ  ਵੀਰ ਸੋਨੂੰ ਸਿੰਘ ਡੱਲ ਅਤੇ ਅਵਤਾਰ ਸਿੰਘ ਡਲੀਰੀ ਮੁਹੱਲਾ ਮੰਦਰ ਵਾਲਾ ਵਿਖੇ ਮੱਲ੍ਹਾ ਪਰਿਵਾਰਾਂ ਦੀਆਂ ਔਰਤਾਂ ਅਤੇ ਮਰਦਾਂ ਨਾਲੋਂ ਮਨਰੇਗਾ ਕੰਮਾਂ ਸਬੰਧੀ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਪਿੰਡ ਦੇ ਲੋਕਾਂ ਨੂੰ ਮਨਰੇਗਾ ਸਬੰਧੀ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਆਗੂਆਂ ਵੱਲੋਂ   ਗਰੀਬ ਲੋਕਾਂ ਦੇ ਧੋਖਾਧੜੀ ਨਾਲ ਪੈਸੇ ਕਢਵਾਉਣਾ ਅਤੇ ਉਹਨਾਂ ਦੇ ਆਪਣੇ ਹੱਕਾ ਸੰਬੰਧੀ ਜਾਣੂ ਕਰਵਾਇਆ ਗਿਆਂ ।
ਇਸ ਮੌਕੇ ਅਵਤਾਰ ਸਿੰਘ ਡਲੀਰੀ  ਸਮੂਹ ਗਰੀਬ ਪਰਿਵਾਰਾਂ ਨੂੰ ਮਨਰੇਗਾ ਯੂਨੀਆਨ ਨਾਲ ਜੁੜਨ ਲਈ  ਅਪੀਲ ਕੀਤੀ ਉਨ੍ਹਾਂ ਕਿਹਾ ਕਿ  ਆਪਣੇ ਹੱਕ ਲੈਣ ਲਈ ਸਾਨੂੰ ਸਭ ਨੂੰ ਇੱਕ ਇਜੰਢੇ ਹੇਠ ਇੱਕਠੇ ਹੋਣਾ ਚਾਹੀਦਾ ਹੈ। ਇਸ ਮੌਕੇ । ਇਸ ਮੌਕੇ ਮਨਰੇਗਾ ਆਗੂਆਂ ਨੇ  ਭਗਵਾਨ ਸਿੰਘ ਨੂੰ ਇਕਾਈ ਪ੍ਰਧਾਨ ਨਿਯੁਕਤ ਕੀਤਾ ਗਿਆ।ਅਖੀਰ ਵਿਚ ਮਨਰੇਗਾ ਆਗੂਆਂ ਨੇ ਮੀਟਿੰਗ
 ਵਿਚ ਪਹੁੰਚੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ।
WhatsAppFacebookTwitterEmailShare

LEAVE A REPLY

Please enter your comment!
Please enter your name here