ਮਾਨਸਾ,23 ਦਸੰਬਰ ( ਹਰਦੇਵ ਖਿਆਲਾ):- ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਗਾਇਕ  ਜਗਦੇਵ ਸਿੰਘ ਗੱਗੜੀ ਦਾ ਧਾਰਮਿਕ ਗੀਤ ” ਲਾਲਾਂ ਸੰਗ ” ਰਿਲੀਜ਼ ਹੋ ਚੁੱਕਾ ਹੈ,ਗੀਤ ਸਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਸਿੱਧੂ ਨੇ ਦੱਸਿਆਂ ਕਿ ਗੀਤ ਨੂੰ ਪੋਡਿਊਸ਼ਰ ਕੁਲਵਿੰਦਰ ਸਿੰਘ ਮਾਨ ਤੇ
ਮਿਊਜ਼ਿਕ ਮਾਸਟਰ ਦੇ ਯੂਟਿਊਬ ਚੈਨਲ ਦੇ ਲੇਬਲ ਤੇ ਰਿਲੀਜ਼ ਕੀਤਾ ਗਿਆ ਹੈ,ਜਦਕਿ ਗੀਤ ਨੂੰ ਸੰਗੀਤਬੱਧ ਪ੍ਰਸਿੱਧ ਸੰਗੀਤਕਾਰ ਮਿਊਜ਼ਿਕ ਅੰਪਾਇਰ ( ਪਾਲ ਸਿੱਧੂ) ਵੱਲੋਂ ਬੜੀ ਰੂਹ ਨਾਲ ਸੰਗੀਤਕ ਧੁੰਨਾਂ ਦਿੱਤੀਆਂ ਗਈਆਂ ਹਨ,ਵੀਡੀਓ ਫਿਲਮਾਂਕਣ ਰਤਨ ਦਿੜਬਾ ਵੱਲੋਂ ਕੀਤਾ ਗਿਆ ਹੈ,ਇਕਬਾਲ ਨੇ ਦੱਸਿਆਂ ਕਿ ਗੀਤ ਨੂੰ ਸ਼ੋਸਲ ਸਾਈਟਾਂ ਤੇ ਸ਼ਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ,ਆਖਿਰ ਵਿੱਚ ਟੀਮ ਨੇ ਗੀਤ ਦੇ ਪ੍ਰੋਜੈਕਟ ਲਈ ਜਸ਼ ਭੁੱਲਰ,ਯਾਦੂ ਭੁੱਲਰ ਇਕਬਾਲ ਸਿੱਧੂ ਦਾ ਵਿਸ਼ੇਸ ਧੰਨਵਾਦ ਕੀਤਾ
WhatsAppFacebookTwitterEmailShare

LEAVE A REPLY

Please enter your comment!
Please enter your name here