8 ਅਪ੍ਰੈਲ ( ਗੁਰਮੇਲ ਵਾਰਵਲ )ਫਿਰੋਜ਼ਪੁਰ/ਗੁਰੂਹਰਸਹਾਏ – ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਵੱਲੋਂ ਗੁਰੂਹਰਸਹਾਏ  ਦੀ ਮੁੱਖ ਅਨਾਜ ਮੰਡੀ ਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ।
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਸਕੱਤਰ ਸਰਦਾਰ ਬਲਜਿੰਦਰ ਸਿੰਘ , ਚੇਅਰਮੈਨ ਵੇਦ ਪ੍ਰਕਾਸ਼ ਕੰਬੋਜ ਮਾਰਕੀਟ ਕਮੇਟੀ ਗੁਰੂਹਰਸਹਾਏ, ਰਵੀ ਸ਼ਰਮਾ ਸਾਬਕਾ ਪ੍ਰਧਾਨ ਆੜਤ ਯੂਨੀਅਨ, ਨਰੇਸ਼ ਕਪੂਰ ਮੌਜੂਦਾ ਪ੍ਰਧਾਨ ਤੋ ਇਲਾਵਾ ਨਵਦੀਪ ਸਿੰਘ ਡੀ.ਆਰ.ਓ ਅਤੇ ਏਜੰਸੀਆਂ ਦੇ ਇੰਸਪੈਕਟਰ ਵੀ ਹਾਜ਼ਰ ਸਨ ।
WhatsAppFacebookTwitterEmailShare