ਵਿਧਾਇਕ ਦੇਵ ਮਾਨ ਨੂੰ ਰਾਮਪੁਰ ਸਾਹੀਵਾਲ ਦੇ ਨੌਜਵਾਨਾਂ ਦਿੱਤੀਆਂ ਵਧਾਈਆਂ——-ਭਾਦਸੋ10ਅਪ੍ਰੈਲ(ਗੁਰਦੀਪ ਟਿਵਾਣਾ)ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਕਸਮੀਰ ਸਿੰਘ ਰਾਮਪੁਰ ਸਾਹੀਵਾਲ,ਸਤਿੰਦਰ ਸਿੰਘ ਸਿੱਧੂ,ਬਿੰਦਰ ਸਿੰਘ ਰਹਿਲ,ਨੰਬਰਦਾਰ ਮਨਜੀਤ ਸਿੰਘ,ਨੰਬਰਦਾਰ ਗੁਰਜੰਟ ਸਿੰਘ,ਕੁਲਦੀਪ ਸਿੰਘ ਰਹਿਲ,ਵਿਧਾਨ ਸਭਾ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ(ਦੇਵ ਮਾਨ )ਨੂੰ ਪਿੰਡ ਰਾਮਪੁਰ ਸਾਹੀਵਾਲ ਦੇ ਨੌਜਵਾਨਾ ਨੇ ਦਿੱਤੀਆਂ ਵਧਾਈਆਂ।ਇਸ ਮੌਕੇ ਵਿਧਾਇਕ ਦੇਵ ਮਾਨ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਤੇ ਸ਼ਹਿਰ ਦਾ ਬਿਨ੍ਹਾਂ ਕਿਸੇ ਪਖਪਾਤ ਤੋਂ ਵਿਕਾਸ ਕਰਵਾਇਆ ਜਾਵੇਗਾ!

WhatsAppFacebookTwitterEmailShare