ਤਰਨਤਾਰਨ , ਖੇਮਕਰਨ  ( ਦਲਬੀਰ ਉਧੋਕੇ , ਹੀਰਾ ਕੰਡਾ)  ਸਰਹੱਦੀ ਕਸਬਾ ਖੇਮਕਰਨ ਦੇ ਥਾਣੇ ਵਿੱਚ ਵਧੀਆ ਸੇਵਾਂਵਾਂ ਨਿਭਾ  ਰਹੇ ਸਬ ਇਸਪੈਕਟਰ  ਕੰਵਲਜੀਤ ਰਾਏ ਨੂੰ ਤਰਨਤਾਰਨ ਦੇ ਐਸ ਐਸ ਪੀ ਰਣਜੀਤ ਸਿੰਘ ਢਿਲੌ  ਤੇ ਕਈ ਹੋਰ ਮੁਲਾਜਮਾਂ ਵਲੋਂ ਸਟਾਰ ਲਗਾਕੇ ਇਸਪੈਕਟਰ ਬਣਾਇਆ ਗਿਆ  ਇਸ ਮੌਕੇ  ਧੰਨਵਾਦ ਕਰਦਿਆਂ ਕੰਵਲਜੀਤ ਰਾਏ ਨੇ ਦਸਿਆ ਕਿ ਮੈਨੂੰ ਜਿਹੜੀ ਜਿੰਮੇਵਾਰੀ ਦਿਤੀ ਹੈ ਉਹ ਮੈ ਤਨ ਦੇਹੀ ਨਾਲ ਨਿਭਾਵਾਂਗਾ
WhatsAppFacebookTwitterEmailShare