ਬਠਿੰਡਾ  (ਮੱਖਣ ਸਿੰਘ ਬੁੱਟਰ) : ਸਥਾਨਕ ਸ਼ਹਿਰ ਰਾਮਪੁਰਾ ਦੇ ਬਾਬਾ ਜੀਵਨ ਸਿੰਘ ਨਗਰ ਤੋਂ ਸੁਸ਼ੀਲ ਕੁਮਾਰ ਆਸ਼ੂ ਪ੍ਰਧਾਨ ਅਤੇ ਗੁਰਪ੍ਰਰੀਤ ਸਿੰਘ ਮਲੂਕਾ ਜਨਰਲ ਸਕੱਤਰ ਸ਼ੋ੍ਮਣੀ ਅਕਾਲੀ ਦਲ ਪੰਜਾਬ ਦੀ ਅਗਵਾਈ ਹੇਠ ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ 30 ਪਰਿਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਅਮਨਦੀਪ ਸਿੰਘ, ਸ਼ੀਲਾ ਦੇਵੀ, ਰਾਣੀ ਕੌਰ, ਜੋਤੀ ਕੌਰ, ਬੀਨਾ ਰਾਣੀ, ਜੀਤ ਸਿੰਘ, ਭੀਮ ਸਿੰਘ, ਰਣਜੀਤ, ਕੌਰ ਸਿੰਘ ਫੋਟੋਗ੍ਰਾਫਰ, ਬਾਬੂ ਸਿੰਘ, ਓਮ, ਵੈਦ, ਬੁੱਧ ਸਿੰਘ, ਅਸ਼ੋਕ ਕੁਮਾਰ, ਸ਼ਿਵ ਕੁਮਾਰ, ਗੁਰਮੀਤ ਕੌਰ ਪਤਨੀ ਗੁਰਦਿਆਲ ਸਿੰਘ, ਅਨੀਤਾ ਕੌਰ, ਰੀਤੂ ਰਾਣੀ,

ਬਾਬਾ ਮਲਕੀਤ, ਲੱਕੀ, ਸੱਤਪਾਲ, ਸੁਧੀਰ, ਜਗਦੀਸ਼, ਅਨੋਖਾ, ਗੁਰਮੀਤ ਕੌਰ, ਸੁਰੇਸ਼, ਲਾਲੀ, ਮਨਜਿੰਦਰ ਸਿੰਘ, ਜਗਦੀਸ਼, ਜਸਵਿੰਦਰ ਕੌਰ, ਹਰਮਨਦੀਪ ਸਿੰਘ, ਕਮਲ, ਤਿਤਰੀ ਦੇਵੀ, ਲਾਡੀ, ਕਮਲਪ੍ਰੀਤ, ਭਿੰਦਰ ਸਿੰਘ, ਰਾਜੂ ਰਾਣੀ, ਤਾਰਾ ਰਾਣੀ, ਵੀਰਪਾਲ, ਕਿਰਨ ਕੌਰ, ਗੁਰਮੀਤ, ਕੁਲਦੀਪ ਕੌਰ, ਕੁਲਵਿੰਦਰ, ਰਣਜੀਤ ਕੌਰ, ਪਰਮਜੀਤ ਕੌਰ, ਸਰਬਜੀਤ, ਗੁਰਪ੍ਰਰੀਤ ਆਦਿ ਸ਼ਾਮਲ ਹੋਏ। ਗੁਰਪ੍ਰਰੀਤ ਸਿੰਘ ਮਲੂਕਾ ਵੱਲੋਂ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ‘ਤੇ ਵਰਕਰਾਂ ਨੂੰ ਜੀ ਆਇਆਂ ਆਖਿਆ। ਮਲੂਕਾ ਨੇ ਕਿਹਾ ਕਿ 2022 ਵਿਚ ਅਕਾਲੀ ਦਲ ਬਸਪਾ ਦੀ ਸਰਕਾਰ ਆਉਣ ‘ਤੇ ਸਾਰੇ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੋਵਾਂਗੇ। ਇਸ ਮੌਕੇ ਹਾਜ਼ਰ ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ, ਰੌਕੀ ਸਿੰਘ ਮੀਡੀਆ ਇੰਚਾਰਜ ਆਦਿ ਹਾਜ਼ਰ ਸਨ।
WhatsAppFacebookTwitterEmailShare