-ਪਾਰਟੀ ਵੱਲੋਂ ਸੌਪੀਂ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਾਗੇਂ  ਜਥੇਦਾਰ, ਸੀਏ
ਬਠਿੰਡਾ 7 ਸਤੰਬਰ (ਮੱਖਣ ਸਿੰਘ ਬੁੱਟਰ) : 2022 ਦੀਆਂ ਚੋਣਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਰਾਮਪੁਰਾ ਫੂਲ ਅੰਦਰ ਪਾਰਟੀ ਪ੍ਰਤੀ ਵਫਾਦਾਰੀ ਰੱਖਣ ਵਾਲੇ ਵਰਕਰਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ।ਇਸ ਲੜੀ ਤਹਿਤ ਪਾਰਟੀ ਪ੍ਰਧਾਨ ਵੱਲੋਂ ਸ ਸਿਕੰਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਮਲੂਕਾ ਦੇ ਨਿਰਦੇਸ਼ਾਂ ਤਹਿਤ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਅਤੇ ਰਾਮਪੁਰਾ ਸ਼ਹਿਰ ਦੇ ਸੀਨੀਅਰ ਅਕਾਲੀ ਆਗੂ ਸ੍ਰੀ ਨਰੇਸ਼ ਗੋਇਲ ਸ਼ੀਏ ਨੂੰ ਸ਼੍ਰੋਮਣੀ ਅਕਾਲੀ ਦੇ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।ਇਸ ਨਿਯੁਕਤੀ ਨੂੰ ਲੈ ਕੇ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਨਵ ਨਿਯੁਕਤ ਅਹੁਦੇਦਾਰਾਂ ਨੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਪੀਂ ਜਿੰਮੇਵਾਰੀ ਤਿਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਜਥੇਦਾਰ ਭਰਪੂਰ ਸਿੰਘ ਢਿੱਲੋਂ,
ਸੁਖਮੰਦਰ ਸਿੰਘ ਸਿੰਘ ਮਾਨ, ਜਿਉਣ ਸਿੰਘ ਸੇਲਬਰਾਹ, ਹਰਿੰਦਰ ਮਹਿਰਾਜ, ਗਗਨਦੀਪ ਗਰੇਵਾਲ ਭਗਤਾ, ਅਜੈਬ ਹਮੀਰਗੜ, ਬੂਟਾ ਢਿੱਲੋਂ, ਰਿੰਪੀ ਸੰਘਾ, ਵਿੱਕੀ ਸਰਪੰਚ, ਪਿੰਟੂ ਜਲਾਲ, ਗੁਰਮੇਲ ਮੇਲੀ ਭਾਈਰੂਪਾ, ਲੱਖੀ ਜਵੰਧਾ, ਬਲਜਿੰਦਰ ਬਗੀਚਾ, ਮੱਲ ਮੁੱਟੇ, ਸੰਦੀਪ ਨੰਦਾ, ਗੁਰਨੈਬ ਨੈਬੀ, ਸਤਪਾਲ ਗਰਗ, ਸੁਰਿੰਦਰ ਜੌੜਾ, ਹੈਪੀ ਬਾਂਸਲ, ਗੁਰਤੇਜ ਸਰਮਾਂ, ਨਿਰਮਲ ਬੁਰਜ ਗਿੱਲ, ਪ੍ਰਿੰਸ ਨੰਦਾ, ਰੌਕੀ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਗਿੱਲ ਮਹਿਰਾਜ, ਲਖਵਿੰਦਰ ਮਹਿਰਾਜ, ਗੁਰਸੇਵਕ ਧਾਲੀਵਾਲ, ਬਲਕਰਨ ਜਟਾਣਾ, ਹਰਬੰਸ ਸੋਹੀ, ਗੁਰਦਿਆਲ ਚਹਿਲ, ਮਹਿੰਦਰ ਮਾਨ, ਸੁਦਾਗਰ ਫੌਜੀ, ਮਾਟਾ ਢਿੱਲੋਂ, ਕਾਕਾ ਢਿੱਲੋਂ, ਪਿੰਦਰ ਢਿੱਲੋਂ, ਗੁਰਮੀਤ ਰੋਮਾਣਾ, ਪੱਪੀ ਸਿੱਧੂ, ਅਵਤਾਰ ਸਿੰਘ ਸਿੱਧੂ, ਗੁਰਵਿੰਦਰ ਸਿੱਧੂ, ਕਰਨ ਸਰਮਾਂ, ਮਨਹੀਰ ਗੋਚਾ, ਵਿੱਕੀ ਕਰਕਰਾ, ਕਾਲਾ ਸਰਮਾਂ, ਲਾਲ ਚੰਦ, ਗੁਰਮੀਤ ਬੁੱਟਰ,ਜੋਤੀ ਮੈਡੀਕਲ,ਨੀਟਾ ਮੈਡੀਕਲ,ਵਜੀਰ ਸਿੰਘ,ਸਰਦਾਰਾ ਸਿੰਘ,ਗੋਬਿੰਦ ਕਰਕਰਾ, ਕਾਲਾ ਗਰਗ, ਪ੍ਰਦੀਪ ਦੀਪੂ, ਵਿਕਰਮਜੀਤ ਭੱਲਾ, ਸੁਰੇਸ਼ ਸੁੰਦਰੀ, ਹੈਪੀ ਸਰਪੰਚ ਢਪਾਲੀ, ਜੱਸਾ ਨੰਬਰਦਾਰ, ਭੋਲਾ ਸਿੰਘ, ਸੰਦੀਪ ਸਿੰਘ,
https://youtu.be/ARrQam81UOY
ਸੁਰਜੀਤ ਘੰਡਾਬੰਨਾ, ਕੁਲਵੰਤ ਘੰਡਾਬੰਨਾ, ਗੁਰਪ੍ਰੀਤ ਘੰਡਾਬੰਨਾ, ਜਗਸੀਰ ਸੰਧੂ ਖੁਰਦ, ਪਰਵਿੰਦਰ ਸੰਧੂ ਖੁਰਦ,ਕਾਲਾ ਸਰਪੰਚ ਗੁੰਮਟੀ,ਗੋਰਾ ਗੁੰਮਟੀ,ਪਿਆਰਾ ਗੁੰਮਟੀ, ਸਵਰਾਜ ਗੁੰਮਟੀ, ਜਸਵੀਰ ਕਲੇਰ ਗੁੰਮਟੀ, ਭੁਪਿੰਦਰ ਗੁੰਮਟੀ, ਰਜਿੰਦਰ ਗੁੰਮਟੀ, ਗੁਰਪ੍ਰੀਤ ਬੱਗਾ ਗੁੰਮਟੀ,ਹਰਜੀਤ ਗੁੰਮਟੀ, ਗੁਰਾਦਿੱਤਾ ਗੁੰਮਟੀ, ਹਰਵਿੰਦਰ ਗੁੰਮਟੀ, ਰਾਜਵਿੰਦਰ ਰਾਜੂ ਗੁੰਮਟੀ, ਜਗਸੀਰ ਆੜਤੀਆ ਗੁੰਮਟੀ, ਗੁਰਪ੍ਰੀਤ ਗੁਰੂਸਰ, ਹਰਪਾਲ ਆਲੀਕੇ, ਸਿੰਗਾਰਾ ਆਲੀਕੇ, ਡਾ.ਫੌਜੀ ਆਲੀਕੇ ਤੋਂ ਇਲਾਵਾ ਬਸਪਾ ਆਗੂ ਡਾ. ਜੋਗਿੰਦਰ ਸਿੰਘ,ਗੀਤਕਾਰ ਸਤਨਾਮ ਜਿਗਰੀ,ਰਣਧੀਰ ਧੀਰਾ,ਅਵਤਾਰ ਘੰਡਾਬੰਨਾ,ਕਰਮ ਕੈਸ਼ੀਅਰ,ਰਜਿੰਦਰ ਫੌਜੀ ਭਗਤਾ ਆਦਿ ਨੇ ਨਿਯੁਕਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਹਾਈਕਮਾਂਡ ਦਾ ਧੰਨਵਾਦ ਕੀਤਾ।
https://youtu.be/J9AeYL1KY70
WhatsAppFacebookTwitterEmailShare