ਭਾਦਸੋ 27 ਅਗਸਤ(ਗੁਰਦੀਪ ਟਿਵਾਣਾ)ਸੀ੍ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਪਿੰਡ ਕਾਲਸਨਾ ਪ੍ਧਾਨ ਸੰਦੀਪ ਸਿੰਘ ਜੀ ਦੀ ਅਗੁਵਾਈ ਦੇ ਵਿੱਚ ਅੱਜ ਵੱਖ ਵੱਖ ਪਿੰਡਾ ਵਿੱਚ ਜਾ ਕੇ ਵੋਟਾ ਦੇ ਸੰਬੰਧ ਵਿੱਚ ਲੋਕਾ ਵਿੱਚ ਜਾਗੂਰਕਤਾ ਪੈਦਾ ਕਰਨ ਲਈ ਦਸ ਪਿੰਡਾ ਦੇ ਗਾ੍ਮ ਪੰਚਾਇਤ ਨਾਲ ਮਿਲ ਕੇ ਕੈਪ ਲਗਾਇਆ ਇਸ ਕੈਪ ਵਿੱਚ ਪ੍ਧਾਨ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਜੋ ਸਾਡੀ ਵੋਟ ਹੈ ਉਹ ਸਾਡਾ ਆਪਣਾ ਖੂਦ ਦਾ ਅਧਿਕਾਰ ਹੈ ਵੋਟ ਸਾਨੂੰ ਸੋਚ ਸਮਝ ਕੇ ਪਾਉਣੀ ਚਾਹੀਦੀ ਹੈ ਕਿਉਕਿ ਹੁਣ ਤੱਕ ਲੀਡਰਾ ਨੇ ਸਾਨੂੰ ਅਤੇ ਸਾਡੇ ਸਾਮਾਜ ਨੂੰ ਲੁੱਟ ਕੇ ਖਾਦਾ ਹੈ ਅਤੇ ਸਾਨੂੰ ਹਮੇਸਾ ਚੰਗੀ ਸੋਚ ਰੱਖਣੀ ਚਾਹੀਦੀ ਹੈ

 

ਕਿਉਕਿ ਆਉਣ ਵਾਲਾ ਭਵਿੱਖ ਸਾਡਾ ਬੱਚਿਆਂ ਦਾ ਹੈ ਸਾਨੂੰ ਕਿਸੇ ਪਿੱਛੇ ਲੱਗ ਕੇ ਵੋਟ ਪਾਉਣ ਦੀ ਲੋੜ ਨਹੀਂ ਹੈ ਨਾਲ ਹੀ ਸਾਡੇ ਬਹੁਤ ਹੀ ਸਤਿਕਾਰ ਯੋਗ ਪ੍ਧਾਨ ਸਿਤਾਰ ਖਾ ਨੇ ਆਪਣੇ ਪਿੰਡ ਵਿੱਚ ਬਹੁਤ ਚੰਗੇ ਵਿਚਾਰ ਸਾਝੇ ਕੀਤੇ ਇਸ ਦੇ ਨਾਲ ਹੀ ਰਮਨਪੀ੍ਤ ਕੋਰ ਬਲਾਕ ਨਾਭਾ ਮੈਡਮ ਨੇ ਕਿਹਾ ਹੈ ਕਿ ਅਠਾਰਾ ਸਾਲ ਦੀ ਉਮਰ ਤੋ ਕੋਈ ਵੀ ਵੋਟ ਤੋ ਵਾਝਾ ਨਾ ਰਹੇ ਤਾ ਜੋ ਕਿ ਵੋਟ ਦਾ ਸਹੀ ਇਸਤੇਮਾਲ ਹੋ ਸਕੇ ਆਪਣੇ ਅਤੇ ਪਰਿਵਾਰ ਨਾਲ ਮਿਲ ਕੇ ਹੀ ਵੋਟ ਪਾਉਣੀ ਚਾਹੀਦੀ ਹੈ ਵੋਟ ਹੈ ਸਾਡਾ ਅਧਿਕਾਰ ਕਰੋ ਨਾ ਇਸਨੂੰ ਬੇਕਾਰ ਇਸ ਮੋਕੇ ਸਾਡੇ ਨਾਲ ਸੁਸਾਇਟੀ ਅਤੇ ਗਾ੍ਮ ਪੰਚਾਇਤ ਦੇ ਮੈਬਰ ਰਣਧੀਰ ਸਿੰਘ ਹੈਪੀ ਇਟਲੀ ਹਰਪਿੰਦਰ ਸਿੰਘ ਲੱਖਾ ਰਾਣਾ ਰਫੀਫ ਖਾ ਮੁਸਤਾਕ ਖਾ ਮਨਦੀਪ ਸਿੰਘ ਅਮਨਦੀਪ ਸਿੰਘ ਗੁਰਪੀ੍ਤ ਸਿੰਘ ਗੁਰਦਿੱਤ ਸਿੰਘ ਰੇਸਮ ਸਿੰਘ ਸੁਖਵਿੰਦਰ ਸਿੰਘ ਨਿਰਭੈ ਸਿੰਘ ਖੁਸਵਿੰਦਰ ਸਿੰਘ ਲਾਭ ਸਿੰਘ ਹਰਮਨਦੀਪ ਸਿੰਘ ਅਮਰਦੀਪ ਕੋਰ ਕਰਮ ਸਿੰਘ ਦੀਪੂ ਹਾਜਿਰ ਸਨ

WhatsAppFacebookTwitterEmailShare