ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644 ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਬਹੁਜਨ ਸਮਾਜ ਦੇ ਰਹਿਬਰਾਂ ਦੀ ਵਿਚਾਰਧਾਰਾ ਨੂੰ ਜਨ ਜਨ ਤੱਕ ਪੁਹਚਾਨ ਵਾਲੇ ਸੈਂਕੜੇ ਗੀਤਾ ਦੇ ਗਾਇਕ ਤੇ ਗੀਤਕਾਰ ਰਾਜ ਦਦਰਾਲ ਜੀ ਦੇ ਲਿਖੇ ਸ਼ਬਦ ਨੂੰ ਮੇਲਾ ਇੰਟਰਟੇਨਮੈਂਟ ਕਨੇਡਾ ਤੇ ਕਮਲ ਮੇਹਟਾਂ ਯੂ ਕੇ ਜੀ ਦੀ ਪੇਸ਼ਕਸ਼ ਰਾਹੀ ਗਾਇਕ ਜਗਦੀਸ਼ ਜਾਡਲਾ ਨੇ “ਫਤਿਹ ਕੌਮ ਦੀ” ਸ਼ਬਦ ਨੂੰ ਵਾਹ ਕਮਾਲ ਗਾਇਕੀ ਰਾਹੀ ਪੇਸ਼ ਕੀਤਾ। ਇਸ ਸ਼ਬਦ ਦੇ ਪ੍ਰੋਡਿਊਸਰ ਸ੍ਰੀ ਬਿੱਲ ਬਸਰਾ ਕਨੇਡਾ ਜੀ(ਮੇਲਾ ਇਨਟੇਨਰਜ ਕੰਪਨੀ ਦੇ ਮਾਲਕ) ਹਨ। ਇਸ ਸ਼ਬਦ ਦਾ ਮਿਊਜ਼ਿਕ ਬੀ ਆਰ ਡਿਮਾਣਾ ਦਾ ਤੇ ਵੀਡੀਓ ਡਾਇਰੈਕਟਰ ਪੀ ਕੇ ਕਲੇਰ ਹਨ।
ਵਿਸ਼ੇਸ਼ ਸਹਿਯੋਗ:-ਸੰਤੋਖ ਜੱਸਲ ਕਨੇਡਾ, ਮਨਜਿੰਦਰ ਦਦਰਾਲ ਕਨੇਡਾ,ਮਨਪ੍ਰੀਤ ਦਦਰਾਲ ਕਨੇਡਾ ਦਾ ਰਿਹਾ ਇਸ ਗੀਤ ਦੇ ਗੀਤਕਾਰ ਸ੍ਰੀ ਰਾਜ ਦਦਰਾਲ ਜੀ ਨੇ ਪੱਤਰਕਾਰਾ ਨਾਲ ਗੱਲ-ਬਾਤ ਕਰਦੇ ਹੋਏ ਦੱਸਿਆ ਕਿ ਗਾਇਕ ਜਗਦੀਸ਼ ਜਾਡਲਾ ਫ਼ਤਿਹ ਕੌਮ ਦੀ ਕ੍ਰਾਂਤੀਕਾਰੀ ਗੀਤ ਤੋਂ ਪਹਿਲਾ 100 ਦੇ ਕਰੀਬ ਗੀਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ,ਭੀਮ ਰਾਓ ਅੰਬੇਡਕਰ ਸਾਹਿਬ ਜੀ ਅਤੇ ਯੁੱਗ ਪੁਰਸ਼ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਮਿਸ਼ਨ ਤੇ ਸ੍ਰੋਤਿਆਂ ਦੀ ਝੋਲੀ ਵਿੱਚ ਪਾ ਚੁੱਕੇ ਹਨ ਜਿਨਾਂ ਗੀਤਾ ਨੰੂ ਸੰਗਤਾਂ ਵੱਲੋਂ ਬਹੁਤ ਹੀ ਮਾਣ ਸਤਿਕਾਰ ਮਿਲਿਆਂ ਹੈ ਆਸ ਕਰਦੇ ਤੁਸੀ ਸਾਡੀ ਇਸ ਕੋਸ਼ਿਸ਼ ਨੰੂ ਵੀ ਤੁਸੀ